Punjab-Chandigarh

ਸਿੱਖਿਆ ਵਿਭਾਗ ਪੰਜਾਬ ਵਲੋਂ ਨਵੇਂ ਹੁਕਮ ਜਾਰੀ; ਵਿਦਿਆਰਥੀਆਂ ਨੂੰ ਇਸ ਟਰੇਡ ‘ਚ ਨਹੀਂ ਮਿਲੇਗਾ ਦਾਖਲਾ

ਡਾਇਰੈਕਟਰ ਜਨਰਲ ਸਕੂਲ ਐਜੁਕੇਸ਼ਨ-ਕਮ-ਸਟੇਟ ਪ੍ਰੋਜੈਕਟ ਡਾਇਰੈਕਟਰ ਸਮੱਗਰ ਸਿੱਖਿਆ ਅਭਿਆਨ ਪੰਜਾਬ ਦੇ ਵਲੋਂ ਸਮੂਹ ਜਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਨਵੇਂ ਹੁਕਮ ਜਾਰੀ ਕਰਦੇ ਹੋਏ ਸਾਲ 2022-23 ਦੌਰਾਨ NSQF ਤਹਿਤ ਹੈਲਥ ਕੇਅਰ ਟਰੇਡ ਵਿੱਚ ਕੋਈ ਵੀ ਦਾਖਲਾ ਨਾ ਕਰਨ ਸਬੰਧੀ ਕਿਹਾ ਹੈ।

Spread the love

Leave a Reply

Your email address will not be published. Required fields are marked *

Back to top button