Punjab-Chandigarh

ਪੰਜਾਬ ਦੇ ਸਰਕਾਰੀ ਸਕੂਲਾਂ ਦਾ 1 ਮਾਰਚ ਤੋਂ ਬਦਲੇਗਾ ਸਮਾਂ

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਮੌਸਮ ਵਿੱਚ ਹੋ ਰਹੇ ਬਦਲਾਅ ਦੇ ਕਾਰਨ ਸਰਕਾਰੀ ਸਕੂਲਾਂ ਦਾ ਸਮਾਂ ਬਦਲਣ ਦਾ ਫ਼ੈਸਲਾ ਕੀਤਾ ਹੈ।
ਦਫਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਿਕ, ਹੁਣ 1 ਮਾਰਚ 2022 ਤੋਂ ਸਕੂਲ ਖੁੱਲ੍ਹਣ ਦਾ ਸਮਾਂ ਸਵੇਰੇ 8:30 ਦਾ ਹੋਵੇਗਾ, ਜਦੋਂਕਿ ਛੁੱਟੀ ਦੁਪਹਿਰ 2:50 ‘ਤੇ ਹੋਇਆ ਕਰੇਗੀ।
ਹਾਲਾਂਕਿ ਕੱਲ੍ਹ ਮਹਾ ਸ਼ਿਵਰਾਤਰੀ ਹੈ, ਇਸ ਲਈ ਕੱਲ੍ਹ 01 ਮਾਰਚ ਨੂੰ ਸਕੂਲਾਂ ‘ਚ ਛੁੱਟੀ ਹੈ
ਹੇਠਾਂ ਪੜ੍ਹੋ 1 ਮਾਰਚ 2022 ਤੋਂ 31 ਮਾਰਚ 2022 ਤੱਕ ਦਾ ਟਾਈਮ ਟੇਬਲ

Prayer: 8:30 AM -9:00 AM
1st Period : 9:00 -9:40 AM
2nd Period : 9:40 -10:20 AM
3rd Period : 10:20-11:00 AM
4th Period : 11:00-11:40 AM
5th period : 11:40-12:20 PM

RECESS : 12:20-12:50 PM

6th Period : 12:50-1:30 PM
7th Period : 1:30-2:10 PM
8th Period : 2:10-2:50 PM

Spread the love

Leave a Reply

Your email address will not be published. Required fields are marked *

Back to top button