Punjab-ChandigarhTop News

ਬਾਰਵੀਂ ਜਮਾਤ ਦੀ ਵਿਦਿਆਰਥਣ ਅਨਮੋਲਦੀਪ ਨੇ ਕੀਤਾ ਪਟਿਆਲੇ ਦਾ ਨਾਂ ਰੋਸ਼ਨ 

Patiala Keshav Kumar

ਪਟਿਆਲਾ ਦੇ ਸਰਕਾਰੀ ਕੋ ਐਡ ਮਲਟੀ ਪਰਪਜ ਸੀਨੀਅਰ ਸੈਕਡਰੀ ਸਮਾਰਟ ਸਕੂਲ ਦੀ ਮੈਡੀਕਲ ਸਟਰੀਮ ਦੀ ਵਿਦਿਆਰਥਣ ਅਨਮੋਲਦੀਪ ਕੌਰ ਨੇ 500 ਵਿੱਚੋਂ 488 ਨੰਬਰ ਲੈ ਕੇ ਸਕੂਲ ਦਾ ਨਾ ਕੀਤਾ ਰੋਸ਼ਨ 

ਮੈਰਿਟ ਲਿਸਟ ਵਿੱਚੋਂ 320 ਬੱਚਿਆਂ ਵਿੱਚੋਂ 231ਵਾਂ ਰੈਂਕ ਕੀਤਾ ਹਾਸਲ 

ਬੱਚੀ ਦਾ ਰਿਜਲਟ ਸੁਣਦਿਆਂ ਹੀ ਪਿਤਾ ਹੋਇਆ ਭਾਵੁਕ 

ਸਕੂਲ ਦੇ ਪ੍ਰਿੰਸੀਪਲ ਅਤੇ ਟੀਚਰ ਸਾਹਿਬਾਨਾਂ ਨੇ ਬੱਚੀ ਦਾ ਮੂੰਹ ਮਿੱਠਾ ਕਰਾ ਕੇ ਕੀਤੀ ਖੁਸ਼ੀ ਜਾਹਿਰ 

ਸਕੂਲ ਦੇ ਵਿੱਚ ਢੋਲ ਵਜਾ ਕੇ ਬੱਚੀ ਦਾ ਕੀਤਾ ਸਨਮਾਨ

Spread the love

Leave a Reply

Your email address will not be published. Required fields are marked *

Back to top button