Punjab-ChandigarhTop News

ਪਟਿਆਲਾ ਦੇ ਡੀਸੀ ਡਬਲ ਕੋਲ ਪੈਂਦੇ ਐਫਸੀਆਈ ਦੇ ਗੁਦਾਮਾਂ ਦੇ ਵਿੱਚ ਲੱਗੀ ਭਿਆਨਕ ਅੱਗ, 

Patiala Keshav Kumar

ਪਟਿਆਲਾ ਦੇ ਡੀਸੀ ਡਬਲ ਕੋਲ ਪੈਂਦੇ ਐਫਸੀਆਈ ਦੇ ਗੁਦਾਮਾਂ ਦੇ ਵਿੱਚ ਲੱਗੀ ਭਿਆਨਕ ਅੱਗ, ਸੜ ਕੇ ਸੁਆਹ ਹੋਇਆ ਰਿਕਾਰਡ ਰੂਮ, ਰਿਕਾਰਡ ਰੂਮ ਦੀ ਇੰਨੀ ਖਸਤਾ ਹਾਲਤ ਹੈ ਕਿ ਨਾ ਉਸ ਦੇ ਵਿੱਚ ਕੋਈ ਸੀਸੀਟੀਵੀ ਕੈਮਰਾ ਤੇ ਨਾ ਹੀ ਕੋਈ ਅੱਗ ਬੁਝਾਊ ਯੰਤਰ

ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਦਲੇਰੀ ਦੇ ਨਾਲ ਇਸ ਅੱਗ ਦੇ ਉੱਪਰ ਕਾਬੂ ਪਾਉਣ ਦਾ ਕੀਤਾ ਜਾ ਰਿਹਾ ਯਤਨ 

ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਇਸ ਰਿਕਾਰਡ ਰੂਮ ਨੂੰ ਸਾਂਭ ਸੰਭਾਲਣ ਦੀ ਜਿੰਮੇਵਾਰੀ ਹੈ ਕਿਸ ਦੀ 

ਤੁਹਾਨੂੰ ਰਿਕਾਰਡ ਰੂਮ ਦੇ ਹਾਲਾਤ ਦਿਖਾਈਏ ਕਿ ਕਿਸ ਤਰ੍ਹਾਂ ਸਰਕਾਰੀ ਰਿਕਾਰਡ ਨੂੰ ਅਣਗੌਲਿਆਂ ਕੀਤਾ ਜਾ ਰਿਹਾ 

ਜਦੋਂ ਇਸ ਬਾਰੇ ਸਰਕਾਰੀ ਬਾਬੂਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕੈਮਰੇ ਤੋਂ ਭੱਜਦੇ ਨਜ਼ਰ ਆਏ 

ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਇਸ ਸਰਕਾਰੀ ਰਿਕਾਰਡ ਨੂੰ ਸੰਭਾਲੇਗਾ ਕੌਣ , ਜਿੰਮੇਵਾਰ ਕੌਣ,

Spread the love

Leave a Reply

Your email address will not be published. Required fields are marked *

Back to top button