ਬਾਲੀਵੁੱਡ ਸਟਾਰ ਸ਼ਰਮਨ ਜੋਸ਼ੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ
ਇਸ ਮੌਕੇ ਉਣਾ ਨੇ ਗੁਰੂ ਘਰ ਕੀਰਤਨ ਸੁਣੀਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ
ਉਣਾ ਕਿਹਾ ਕਿ ਇਸ ਜਗ੍ਹਾ ਮੈ ਦੁਸਰੀ ਵਾਰ ਆਈਆ ਹਾਂ
ਉਣਾ ਕਿਹਾ ਕਿ ਇੱਥੇ ਆਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ
ਕਿਹਾ ਵਾਹਿਗੁਰੂ ਜੀ ਦੇ ਘਰ ਆਕੇ ਮਨ ਨੂੰ ਸ਼ਾਂਤੀ ਮਿਲਦੀ ਹੈ
ਉਣਾ ਕਿਹਾ ਕਿ ਪਿਹਲੀ ਵਾਰ ਮੈ ਰੰਗ ਦੇ ਬਸੰਤੀ ਫ਼ਿਲਮ ਦੇ ਚੱਲਦੇ ਮੈ ਇੱਥੇ ਆਈਆ ਸੀ
ਸ਼ਰਮਨ ਨੇ ਕਿਹਾ ਕਿ ਉਸ ਵੇਲੇ ਪਿਹਲੀ ਵਾਰ ਮੈ ਗੋਲਡਨ ਟੈਂਪਲ ਦੇ ਦਰਸ਼ਣ ਕੀਤੇ ਸਨ
ਉਸ ਸਮੇਂ ਗੋਲਡਨ ਟੈਂਪਲ ਦੇ ਅੰਦਰ ਆਕੇ ਪੈਰ ਧੋਣ ਦਾ ਸੀਨ ਦਰਸਾਇਆ ਗਿਆ ਸੀ
ਰੰਗ ਦੇ ਬਸੰਤੀ ਫ਼ਿਲਮ ਵਿੱਚ ਪੰਜਾਬ ਦੇ ਕਲਚਰ ਨੂੰ ਪਰਮੋਟ ਕੀਤਾ ਗਿਆ ਸੀ
ਉਣਾ ਕਿਹਾ ਉਸ ਸਮੇਂ ਵੀ ਇਹ ਨਜਾਰਾ ਬਹੁਤ ਖੂਬਸੂਰਤ ਸੀ
ਉਣਾ ਕਿਹਾ ਕਿ ਜੇਕਰ ਮੈਨੂੰ ਪੰਜਾਬੀ ਫ਼ਿਲਮ ਕਰਨ ਦਾ ਮੌਕਾ ਮਿਲਿਆ ਤਾਂ ਜਰੂਰ ਕਰਾਂਗਾ।
ਉਣਾ ਕਿਹਾ ਕਿ ਮੇਰੀ ਪਤਨੀ ਵੀ ਪੰਜਾਬੀ ਹੈ ਮੈਂ ਸੋਚਿਆ ਸੀ ਕਿ ਉਸ ਕੋਲੋ ਪੰਜਾਬੀ ਸਿਖਾਗਾ
ਪਰ ਉਸ ਨੂੰ ਖੁਦ ਨੂੰ ਇਨ੍ਹੀਂ ਪੰਜਾਬੀ ਨਹੀਂ ਆਉਂਦੀ
ਉਣਾ ਕਿਹਾ ਪੰਜਾਬ ਦਾ ਖਾਣਾ ਬਹੁਤ ਲਾਜਵਾਬ ਹੈ ਉਣਾ ਕਿਹਾ ਕਿ ਕਿਸੇ ਦਾਬੇ ਤੇ ਬੈਠ ਕੇ ਰੋਟੀ ਖਾਣਾ ਚਾਉਂਦਾ ਹਾਂ ਕਾਲੀ ਦਾਲ ਤੇ ਰੋਟੀ ਦਾਬੇ ਤੇ ਬੈਠ ਰੋਟੀ ਖਾਣ ਦਾ ਵੱਖਰਾ ਮਜਾ ਹੈ
ਕਿਹਂਦੇ ਹਨ ਹੁਨ ਦਾਬੇ ਬਹੁਤ ਘੱਟ ਗਏ ਹਨ
ਕੈਰੀ ਆਣ ਜੱਟਾ ਫ਼ਿਲਮ ਤੇ ਕਿਹਾ ਕਿ ਕਪਿਲ ਸ਼ਰਮਾ ਤੇ ਉਸ ਦੀ ਪੂਰੀ ਟੀਮ ਆਈ ਸੀ ਅਮੀਰ ਖਾਣ ਵੱਲੋ ਬਣਾਈ ਜਾ ਰਹੀ ਹੈ ਇਸ ਫ਼ਿਲਮ ਵਿੱਚ ਬਹੁਤ ਕਾਮੇਡੀ ਹੈ। ਇਸ ਮੌਕੇ ਸੂਚਨਾ ਕੇਂਦਰ ਵਿਖੇ ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ ਜਤਿੰਦਰਪਾਲ ਸਿੰਘ ਨੇ ਸਨਮਾਨਿਤ ਵੀ ਕੀਤਾ