Punjab-ChandigarhTop NewsUncategorized

ਬਾਲੀਵੁੱਡ ਸਟਾਰ ਸ਼ਰਮਨ ਜੋਸ਼ੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ

ਇਸ ਮੌਕੇ ਉਣਾ ਨੇ ਗੁਰੂ ਘਰ ਕੀਰਤਨ  ਸੁਣੀਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ

ਉਣਾ ਕਿਹਾ ਕਿ ਇਸ ਜਗ੍ਹਾ ਮੈ ਦੁਸਰੀ ਵਾਰ ਆਈਆ ਹਾਂ

ਉਣਾ ਕਿਹਾ ਕਿ ਇੱਥੇ ਆਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ

ਕਿਹਾ ਵਾਹਿਗੁਰੂ ਜੀ ਦੇ ਘਰ ਆਕੇ ਮਨ ਨੂੰ ਸ਼ਾਂਤੀ ਮਿਲਦੀ ਹੈ

ਉਣਾ ਕਿਹਾ ਕਿ ਪਿਹਲੀ ਵਾਰ ਮੈ ਰੰਗ ਦੇ ਬਸੰਤੀ ਫ਼ਿਲਮ ਦੇ ਚੱਲਦੇ ਮੈ ਇੱਥੇ ਆਈਆ ਸੀ

ਸ਼ਰਮਨ ਨੇ ਕਿਹਾ ਕਿ ਉਸ ਵੇਲੇ ਪਿਹਲੀ ਵਾਰ ਮੈ ਗੋਲਡਨ ਟੈਂਪਲ ਦੇ ਦਰਸ਼ਣ ਕੀਤੇ ਸਨ

ਉਸ ਸਮੇਂ ਗੋਲਡਨ ਟੈਂਪਲ ਦੇ ਅੰਦਰ ਆਕੇ ਪੈਰ ਧੋਣ ਦਾ ਸੀਨ ਦਰਸਾਇਆ ਗਿਆ ਸੀ

ਰੰਗ ਦੇ ਬਸੰਤੀ ਫ਼ਿਲਮ ਵਿੱਚ ਪੰਜਾਬ ਦੇ ਕਲਚਰ ਨੂੰ ਪਰਮੋਟ ਕੀਤਾ ਗਿਆ ਸੀ

ਉਣਾ ਕਿਹਾ ਉਸ ਸਮੇਂ ਵੀ ਇਹ ਨਜਾਰਾ ਬਹੁਤ ਖੂਬਸੂਰਤ ਸੀ

ਉਣਾ ਕਿਹਾ ਕਿ ਜੇਕਰ ਮੈਨੂੰ ਪੰਜਾਬੀ ਫ਼ਿਲਮ ਕਰਨ ਦਾ ਮੌਕਾ ਮਿਲਿਆ ਤਾਂ ਜਰੂਰ ਕਰਾਂਗਾ।

ਉਣਾ ਕਿਹਾ ਕਿ ਮੇਰੀ ਪਤਨੀ ਵੀ ਪੰਜਾਬੀ ਹੈ ਮੈਂ ਸੋਚਿਆ ਸੀ ਕਿ ਉਸ ਕੋਲੋ ਪੰਜਾਬੀ ਸਿਖਾਗਾ

ਪਰ ਉਸ ਨੂੰ ਖੁਦ ਨੂੰ ਇਨ੍ਹੀਂ ਪੰਜਾਬੀ ਨਹੀਂ ਆਉਂਦੀ

ਉਣਾ ਕਿਹਾ ਪੰਜਾਬ ਦਾ ਖਾਣਾ ਬਹੁਤ ਲਾਜਵਾਬ ਹੈ ਉਣਾ ਕਿਹਾ ਕਿ ਕਿਸੇ ਦਾਬੇ ਤੇ ਬੈਠ ਕੇ ਰੋਟੀ ਖਾਣਾ ਚਾਉਂਦਾ ਹਾਂ ਕਾਲੀ ਦਾਲ ਤੇ ਰੋਟੀ ਦਾਬੇ ਤੇ ਬੈਠ ਰੋਟੀ ਖਾਣ ਦਾ ਵੱਖਰਾ ਮਜਾ ਹੈ

ਕਿਹਂਦੇ ਹਨ ਹੁਨ ਦਾਬੇ ਬਹੁਤ ਘੱਟ ਗਏ ਹਨ

ਕੈਰੀ ਆਣ ਜੱਟਾ ਫ਼ਿਲਮ ਤੇ ਕਿਹਾ ਕਿ ਕਪਿਲ ਸ਼ਰਮਾ ਤੇ ਉਸ ਦੀ ਪੂਰੀ ਟੀਮ ਆਈ ਸੀ ਅਮੀਰ ਖਾਣ ਵੱਲੋ ਬਣਾਈ ਜਾ ਰਹੀ ਹੈ ਇਸ ਫ਼ਿਲਮ ਵਿੱਚ ਬਹੁਤ ਕਾਮੇਡੀ ਹੈ। ਇਸ ਮੌਕੇ ਸੂਚਨਾ ਕੇਂਦਰ ਵਿਖੇ ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ ਜਤਿੰਦਰਪਾਲ ਸਿੰਘ  ਨੇ ਸਨਮਾਨਿਤ ਵੀ ਕੀਤਾ

Spread the love

Leave a Reply

Your email address will not be published. Required fields are marked *

Back to top button