ਖੇਡਾਂ ਵਤਨ ਪੰਜਾਬ ਦੀਆਂ-2024 ਵਿੱਚ ਸਰਕਾਰੀ ਸਕੂਲਾਂ ਦੇ ਅਧਿਆਪਕ ਛਾਏ
(ਪਟਿਆਲਾ)- ਪੰਜਾਬਸਰਕਾਰਦੇਦਿਸ਼ਾਨਿਰਦੇਸ਼ਾਂਅਨੁਸਾਰਪੂਰੇਸੂਬੇਵਿੱਚਖੇਡਾਵਤਨਪੰਜਾਬਦੀਆਂ-2024 ਕਰਵਾਈਆਂਜਾਰਹੀਆਂਹਨ।ਪੰਜਾਬਦੇਹਰਉਮਰਵਰਗਦੇਲੋਕਾਂਵਿੱਚਇਹਨਾਖੇਡਾਂਪ੍ਰਤੀਬਹੁਤਉਤਸਾਹਪਾਇਆਜਾਰਿਹਾਹੈ।ਇਹਨਾਂਖੇਡਾਂਵਿੱਚਵੱਖ-ਵੱਖਉਮਰਵਰਗਵਿੱਚਵੱਡੀਗਿਣਤੀਵਿੱਚਖਿਡਾਰੀਭਾਗਲੈਰਹੇਹਨ।ਖੇਡਾਂਵਤਨਪੰਜਾਬਦੀਆਂ-2024 ਦੀਆਂਪਟਿਆਲਾਸ਼ਹਿਰੀਦੀਆਂਬਲਾਕਪੱਧਰੀਖੇਡਾਂਪੋਲੋਗਰਾਊਂਡਪਟਿਆਲਾਵਿਖੇਕਰਵਾਈਆਜਾਰਹੀਆਂਹਨ।ਇਹਨਾਂਖੇਡਾਂਵੱਡੀਗਿਣਤੀਵਿੱਚਸਰਕਾਰੀਸਕੂਲਾਂਦੇਅਧਿਆਪਕਾਂਨੇਭਾਗਲਿਆ।ਅਥਲੈਟਿਕਸਵਿੱਚ 51 ਤੋਂ 60 ਸਾਲਉਮਰਵਰਗਦੀ 800 ਮੀਟਰਦੋੜਵਿੱਚਸ੍ਰੀਮਤੀਮਮਤਾਰਾਣੀ (ਪੀ.ਟੀ.ਆਈ., ਸ.ਮਿ.ਸ.ਖੇੜੀਗੁੱਜਰਾਂ, ਪਟਿਆਲਾ) ਨੇਗੋਲਡਅਤੇਸ੍ਰੀਮਤੀਰੈਨੂੰਕੋਸ਼ਲ (ਲੈਕਚਰਾਰਸਰੀਰਿਕਸਿੱਖਿਆ, ਸ.ਸ.ਸ.ਸ. ਪੰਜੋਲਾਪਟਿਆਲਾ) ਨੇਸਿਲਵਰ, 51 ਤੋਂ 60 ਸਾਲਉਮਰਵਰਗਦੀ 100 ਮੀਟਰਦੌੜਵਿੱਚਸ੍ਰੀਪੁਨੀਤਚੌਪੜਾ (ਡੀ.ਪੀ.ਈ, ਸ.ਹ.ਸ. ਸਨੋਰੀਗੇਟ, ਪਟਿਆਲਾ) ਨੇਗੋਲਡਅਤੇਸ੍ਰੀਪਰਮਜੀਤਸਿੰਘਸੋਹੀ (ਲੈਕਚਰਾਰਸਰੀਰਿਕਸਿੱਖਿਆ, ਸ.ਮ.ਸ.ਸ.ਸ. ਸਿਵਲਲਾਈਨ, ਪਟਿਆਲਾ) ਨੇਸਿਲਵਰ, 41 ਤੋਂ 50 ਸਾਲਉਮਰਵਰਗਦੀ 3000 ਰੇਸ/ਵਾਕਵਿੱਚਸ੍ਰੀਮਨਪ੍ਰੀਤਸਿੰਘ (ਕੰਪਿਊਟਰਫੈਕਲਟੀ, ਸ.ਸ.ਸ.ਸ.ਸ਼ੇਰਮਾਜਰਾ, ਪਟਿਆਲਾ) ਨੇਗੋਲਡਅਤੇਸ੍ਰੀਦੀਪਇੰਦਰਸਿੰਘ (ਪੀ.ਟੀ.ਆਈ., ਸ.ਮਿ.ਸ. ਮੈਣ, ਪਟਿਆਲਾ) ਨੇਸਿਲਵਰ, 31 ਤੋਂ 40 ਸਾਲਉਮਰਵਰਗਦੇਸ਼ਾਟਪੁਟਵਿੱਚਸ੍ਰੀਮਤੀਪਰਮਿੰਦਰਜੀਤਕੌਰ (ਡੀ.ਪੀ.ਈ., ਸ.ਸ.ਸ.ਸ.ਗੱਜੂਮਾਜਰਾ, ਪਟਿਆਲਾ) ਨੇਗੋਲਡਅਤੇਸ੍ਰੀਮਤੀਪ੍ਰਭਜੋਤਕੌਰ (ਡੀ.ਪੀ.ਈ., ਸ.ਹ.ਸ.ਭਾਨਰਾ, ਪਟਿਆਲਾ) ਨੇਸਿਲਵਰ, 41 ਤੋਂ 50 ਸਾਲਉਮਰਵਰਗਦੀਲੰਬੀਛਾਲਵਿੱਚਸ੍ਰੀਮਤੀਰੁਪਿੰਦਰਕੌਰ (ਡੀ.ਪੀ.ਈ., ਸ.ਸ.ਸ.ਸ. ਪਸਿਆਣਾ, ਪਟਿਆਲਾ) ਨੇਗੋਲਡ, 41 ਤੋਂ 50 ਸਾਲਉਮਰਵਰਗਦੇਸ਼ਾਟਪੁੱਟਵਿੱਚਸ੍ਰੀਮਨਦੀਪਕੁਮਾਰ (ਡੀ.ਪੀ.ਈ, ਸਕੂਲਆਫ਼ਐਮੀਨੈਂਸਫੀਲਖਾਨਾ, ਪਟਿਆਲਾ) ਨੇਗੋਲਡਅਤੇ51 ਤੋਂ60 ਸਾਲਉਮਰਵਰਗਦੀ 100 ਮੀਟਰਦੋੜਵਿੱਚਸ੍ਰੀਮਤੀਰਾਜਵਿੰਦਰਕੌਰ (ਲੈਕਚਰਾਰਸਰੀਰਿਕਸਿੱਖਿਆ, ਸ.ਗ.ਸ.ਸ.ਸ. ਵਿਕਟੋਰੀਆਪਟਿਆਲਾ) ਨੇਗੋਲਡਮੈਡਲਹਾਸਲਕੀਤਾ।ਇਸਮੌਕੇਤੇਸ੍ਰੀਮਨਪ੍ਰੀਤਸਿੰਘ, ਸ੍ਰੀਮਤੀਰੁਪਿੰਦਰਕੌਰ, ਸ੍ਰੀਰਾਜਿੰਦਰਸਿੰਘ, ਸ੍ਰੀਰਜੇਸ਼ਕੁਮਾਰ, ਸ੍ਰੀਇੰਦਰਜੀਤਸਿੰਘਅਤੇਹੋਰਕੋਚਸਾਹਿਬਾਨਮੋਜੂਦਸਨ।