Punjab-ChandigarhTop NewsTrending

ਟਮਾਟਰ ਵੇਚ ਕੇ ਕਿਸਾਨ ਬਣਿਆ ਕਰੋੜਪਤੀ, 13000 ਕਰੇਟ ਵੇਚ ਕੇ ਕਮਾਏ ਡੇਢ ਕਰੋੜ ਰੁਪਏ

Harpreet Kaur

ਟਮਾਟਰ ਦੇ ਵਧੇ ਭਾਅ ਨਾਲ ਕਿਸਾਨਾਂ ਦੇ ਚਿਹਰਿਆਂ ‘ਤੇ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪੁਣੇ, ਮਹਾਰਾਸ਼ਟਰ ਵਿੱਚ ਟਮਾਟਰ ਦੀ ਖੇਤੀ ਕਰਨ ਵਾਲੇ ਇੱਕ ਕਿਸਾਨ ਨੇ ਬਹੁਤ ਮੁਨਾਫ਼ਾ ਕਮਾਇਆ ਹੈ। ਪੁਣੇ ਵਿੱਚ ਟਮਾਟਰ ਦੀ ਖੇਤੀ ਕਰਨ ਵਾਲੇ ਇੱਕ ਕਿਸਾਨ ਨੇ ਇਸ ਸਾਲ ਹੁਣ ਤੱਕ 2.5 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਈਸ਼ਵਰ ਨਾਂ ਦੇ ਕਿਸਾਨ ਨੇ ਦੱਸਿਆ ਕਿ ਮੈਂ 12 ਏਕੜ ਵਿੱਚ ਟਮਾਟਰ ਦੀ ਖੇਤੀ ਕੀਤੀ ਹੈ, ਜਿਸ ਤੋਂ ਇਸ ਸਾਲ ਹੁਣ ਤੱਕ 2.8 ਕਰੋੜ ਰੁਪਏ ਕਮਾ ਚੁੱਕੇ ਹਾਂ। ਇਸ ਸਾਲ ਮੈਨੂੰ 3.5 ਕਰੋੜ ਰੁਪਏ ਤੱਕ ਦਾ ਮੁਨਾਫਾ ਹੋਣ ਦੀ ਉਮੀਦ ਹੈ।

Spread the love

Leave a Reply

Your email address will not be published. Required fields are marked *

Back to top button