ਅੰਮ੍ਰਿਤਸਰ ਦੇ ਥਾਣਾ ਕੋਟ ਖਾਲਸਾ ਇਲਾਕ਼ੇ ਵਿਚ ਇੱਕ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼
Dharmveer Gill (TMT)
Amritsar
ਅੰਮ੍ਰਿਤਸਰ ਥਾਣਾ ਕੋਟ ਖ਼ਾਲਸਾ ਇਲਾਕ਼ੇ ਵਿਚ ਹੌਲੀ ਸਿਟੀ ਸਕੂਲ਼ ਦੇ ਕੋਲ ਇਲਾਕੇ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਵਿਅਕਤੀ ਦੀ ਲਾਸ਼ ਮਿਲੀ ਇਲਾਕਾ ਵਾਸੀਆਂ ਨੂੰ ਇਸ ਦੀ ਜਾਣਕਾਰੀ ਥਾਣਾ ਕੋਟ ਖਾਲਸਾ ਦੀ ਪੁਲਸ ਨੂੰ ਦਿੱਤੀ ਗਈ ਪੁਲਿਸ ਅਧਿਕਾਰੀ ਕੁਝ ਮੌਕੇ ਤੇ ਉਨ੍ਹਾਂ ਜਾਂਚ ਕੀਤੀ ਗਈ ਸ਼ੁਰੂ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜੀਆ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਥਾਣਾ ਕੋਟ ਖਾਲਸਾ ਦੇ ਪੁਲੀਸ ਅਧਿਕਾਰੀ ਨੇ ਮੀਡਿਆ ਨੂੰ ਜਾਨਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ ਸਾਨੂੰ ਸੁਚਨਾ ਮਿਲਿ ਕਿ ਹੌਲੀ ਸਿਟੀ ਸਕੂਲ਼ ਦੇ ਕੌਲ ਇੱਕ ਵਿਅਕਤੀ ਦੀ ਲਾਸ਼ ਪਈ ਹੋਈ ਹੈ। ਅਸੀ ਮੌਕੇ ਤੇ ਪੁੱਜੇ ਤੇ ਇਸਦੀ ਜਾਂਚ ਕੀਤੀ ਗਈ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਇਸ ਬਾਰੇ ਪੁੱਛਿਆ ਗਿਆ। ਤਾਂ ਕਿਸੇ ਨੂੰ ਵੀ ਇਸ ਵਿਅਕਤੀ ਦੀ ਪਹਿਚਾਣ ਨਹੀਂ ਹੋਈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਵਿਅਕਤੀ ਕੋਲ ਇੱਕ ਬੈਗ ਸੀ ਤੇ ਇਸ ਨੇ ਟਰੈਕ ਸੂਟ ਪਾਇਆ ਹੋਇਆ ਸੀ ਜਦੋਂ ਪੁਲਿਸ ਵੱਲੋਂ ਇਸ ਦੇ ਬੈਗ ਦੀ ਤਲਾਸ਼ੀ ਲਈ ਗਈ ਤੇ ਉਸ ਦੇ ਵਿੱਚੋਂ ਹੀ ਕੋਈ ਤਿਸ ਦਾ ਪਰੂਫ਼ ਬਰਾਮਦ ਨਹੀਂ ਹੋਇਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਦੀ ਮ੍ਰਿਤਕ ਦੇਹ 72 ਘੰਟੇ ਲਈ ਮੁਰਦਾ ਘਰ ਵਿੱਚ ਰੱਖੀ ਜਾਵੇਗੀ ਤਾਕਿ ਇਸਦੀ ਸ਼ਿਨਾਖਤ ਹੋ ਸਕੇ
ਪੁਲਿਸ ਅਧਿਕਾਰੀ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਚਲੇਗਾ ਇਸ ਦੀ ਮੌਤ ਦਾ ਕਿਹੜੇ ਹਲਾਤਾਂ ਵਿੱਚ ਹੋਈ ਹੈ।