ਲੋਕਾ ਦੀ ਤੰਦਰੁਸਤੀ ਨੂੰ ਮੁੱਖ ਰੱਖਦਿਆ ਹੋਇਆ ਮੈਡੀਕਲ ਚੈੱਕਅਪ ਕੈਂਪ ਲਗਾਉਣੇ ਬਹੁਤ ਹੀ ਲਾਭਕਾਰੀ – ਬਲਤੇਜ ਪੰਨੂ
Harpreet (TMT)
ਰੋਜ ਗਾਰਡਨ (ਨਹਿਰੂ ਪਾਰਕ)ਪਟਿਆਲਾ ਵਿਖੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ (ਰਜਿ)ਦੇ ਪ੍ਰਧਾਨ ਉਪਕਾਰ ਸਿੰਘ ਦੀ ਅਗਵਾਈ ਵਿੱਚ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਿਸ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੇ ਮੀਡੀਆ ਸਲਾਹਕਾਰ ਸ੍ਰੀ ਬਲਤੇਜ ਸਿੰਘ ਪੰਨੂ ਨੇ ਕੀਤਾ ਅਤੇ ਕਿਹਾ ਪੰਜਾਬ ਸਰਕਾਰ ਦੇ ਮਿਸ਼ਨ ਚੰਗੀ ਸਿਹਤ ਤੰਦਰੁਸਤੀ, ਗੁਣਕਾਰੀ ਸਿੱਖਿਆ ਅਤੇ ਸਭ ਦੇ ਸਨਮਾਨ ਅਤੇ ਭਰਿਸ਼ਟਾਚਾਰ ਮੁਕਤ, ਨਸ਼ਾ ਮੁਕਤ ਸਮਾਜ ਸੇਵੀ ਸ਼ੰਸ਼ਥਾਵਾ ਚੰਗੇ ਉਪਰਾਲੇ ਕਰ ਰਹੀਆ ਹਨ ਇਹਨਾ ਸੰਸਥਾਵਾ ਵਿਚੋ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਨਵੇਕਲੀ ਤੇ ਨਾਮੀ ਸੰਸਥਾ ਹੈ। ਸ੍ਰੀ ਬਾਲ ਕ੍ਰਿਸ਼ਨ ਸਿੰਗਲਾ ਜੀ ਨੂੰ ਇਸ ਮੋਕੇ ਲੋਈ ਤੇ ਯਾਦਗਾਰ ਚਿੰਨ੍ਹ ਦਿਤਾ ਗਿਆ ਜੋ ਪਟਿਆਲਾ ਦੀਆ ਐਸ ਡੀ ਐਸ ਈ ਸੰਸਥਾਵਾ ਦੇ ਪ੍ਰਧਾਨ ਹਨ।ਕਰਮਯੋਗੀ ਦਸੋਂਦੀ ਰਾਮ ਬੀਰ ਜੀ ਦੇ 123 ਵੇ ਜਨਮ ਦਿਨ ਤੇ ਅੱਖਾ ਦਾ ਛਾਤੀ ਦੇ ਰੋਗਾ ਦਾ ਮੈਡੀਸਨ, ਫਿਜਿਓਥਰੈਪੀ, ਬਲੱਡ ਪ੍ਰੈਸ਼ਰ, ਬਲੱਡ ਸੂਗਰ, ਡਾ ਅਮਰ ਸਿੰਘ ਅਜਾਦ ਨੇਚਰ ਕੇਅਰ ਸੈਂਟਰ ਵਲੋ ਵੀ ਮੋਟੇ ਅਨਾਜ ਖਾਣ ਨਾਲ ਕਈ ਫੈਦੇ ਹਨ ਖਾਦੇ ਖਾਦੇ ਬਿਮਾਰੀਆ ਦਾ ਅਲਾਜ ਸਬੰਧੀ ਜਾਣਕਾਰੀ ਦਿਤੀ ਡਾ ਭਾਰਤ ਬੀ ਗਰਗ, ਚੋਹਾਨ ਓਪੀਟੀਕਲ, ਡਾ ਕ੍ਰਿਸਨ ਗਰਗ, ਡਾ ਆਕਾਸ਼, ਡਾ ਅਨੁਪਮਦੀਪ ਅਜਾਦ, ਗੁਰਸਰਨਜੀਤ, ਵਿਨੋਦ, ਗੁਰਪ੍ਰੀਤ ਕਿਟੀ,ਲਖਵਿੰਦਰ, ਸਿਮਰਨ ਜੀਤ ਇਸ ਪੂਰੀ ਟੀਮ ਨੇ ਪਟਿਆਲਾ ਸ਼ਹਿਰ ਵਿੱਚ ਲਗਾਤਾਰ ਚੌਥਾ ਕੈਂਪ ਹੈ।ਉਪਕਾਰ ਸਿੰਘ ਨੇ ਬੀਰ ਜੀ ਨੂੰ ਇਕ ਧਰੁਵ ਤਾਰੇ ਦੀ ਰੋਸ਼ਨੀ ਵਾਂਗ ਦੱਸਿਆ ਜਿਨਾ ਤੋ ਪ੍ਰੇਰਿਤ ਹੋਕੇ NGO ਕੰਮ ਕਰ ਰਹੀਆ ਹਨ। ਸੁਸਾਇਟੀ ਵਲੋ ਚਰਨਪਾਲ ਸਿੰਘ ਨੇ ਸਭ ਦਾ ਧੰਨਵਾਦ ਕੀਤਾ।ਸੁਰੇਂਦਰ ਆਹਲੂਵਾਲੀਆ, ਮਨਜੀਤ ਕੋਰ ਅਜਾਦ, ਮਨਜੀਤ ਕੋਰ, ਸੁਖਵਿੰਦਰ ਖੋਸਲਾ,ਕੁੰਦਨ ਗੋਗੀਆ,ਅਜੇ ਗੋਇਲ, ਰਕੇਸ ਸਾਹਨੀ ਸੀਨੀਅਰ ਲੀਡਰ ਆਮ ਆਦਮੀ ਪਾਰਟੀ।ਬੀ ਐਲ ਸਰਮਾ ਕਾਕਾ ਰਾਮ ਵਰਮਾ ਗੁਰਿੰਦਰਪਾਲ, ਚੇਅਰਮੈਨ ਹਰੀਸ਼ ਸਾਹਨੀ ਅਨੀਲ ਸਰਮਾ ਅਨੀਲ ਕੁਮਾਰ ਬੋਬੀ ਪ੍ਰੀਤ ਨਰਿੰਦਰ ਕੁਮਾਰ ਵੀ ਸੇਵਾ ਨਿਭਾਅ ਰਹੇ ਸਨ