Punjab-ChandigarhTop News
IAS Sanjay Popli ਦੇ ਬੇਟੇ Kartik Popli ਦੀ ਮੌਤ, ਪਰਿਵਾਰ ਨੇ ਕਿਹਾ ਮਾਰੀ ਗਈ ਗੋਲੀ ।
IAS Sanjay Popli ਦੇ ਬੇਟੇ Kartik Popli ਦੀ ਮੌਤ, ਪਰਿਵਾਰ ਨੇ ਕਿਹਾ ਮਾਰੀ ਗਈ ਗੋਲੀ ।
ਸੰਜੇ ਪੋਪਲੀ ਦੇ ਬੇਟੇ ਦੀ ਗੋਲੀ ਲੱਗਣ ਨਾਲ ਮੌਤ
ਕਾਰਤਿਕ ਪਰਿਵਾਰ ਦਾ ਸੀ ਇਕਲੌਤਾ ਪੁੱਤ
ਚੰਡੀਗੜ੍ਹ ਸੈਕਟਰ 11 ਸਥਿਤ ਗੋਲੀ ਲੱਗਣ ਨਾਲ ਹੋਈ ਮੌਤ
ਪੋਪਲੀ ਦੇ ਚੰਡੀਗੜ੍ਹ ਸਥਿਤ ਘਰ ‘ਚ ਵਿਜੀਲੈਂਸ ਕਰ ਰਹੀ ਸੀ ਜਾਂਚ
ਪਰਿਵਾਰ ਦਾ ਕਹਿਣਾ ਕਾਰਤਿਕ ਨੂੰ ਗੋਲੀ ਮਾਰੀ ਗਈ
ਕਾਰਤਿਕ ਨੇ ਆਪਣੀ ਲਾਈਸੈਂਸੀ ਪਿਸਟਲ ਨਾਲ ਖੁਦ ਨੂੰ ਮਾਰੀ ਗੋਲੀ – SSP
ਸੰਜੇ ਪੋਪਲੀ ਦੀ 20 ਜੂਨ ਨੂੰ ਭ੍ਰਿਸ਼ਟਾਚਾਰ ਦੇ ਕੇਸ ‘ਚ ਹੋਈ ਸੀ ਗ੍ਰਿਫਤਾਰੀ
ਸੰਜੇ ਪੋਪਲੀ ਖਿਲਾਫ ਅਸਲਾ ਐਕਟ ਦੇ ਤਹਿਤ ਵੱਖਰਾ ਕੇਸ ਵੀ ਹੋਇਆ ਸੀ ਦਰਜ
IAS ਸੰਜੈ ਪੋਪਲੀ ਦੇ ਘਰੋਂ 73 ਕਾਰਤੂਸ ਮਿਲੇ ਸਨ