ਸੰਦੀਪ ਰਿਸ਼ੀ ਆਈ ਏ ਐਸ ਵਲੋ ਨਗਰ ਕਮਿਸ਼ਨਰ ਅੰਮ੍ਰਿਤਸਰ ਦਾ ਸੰਭਾਲਿਆ ਚਾਰਜ
Harpreet Kaur ( The Mirror Time )
ਅਜ ਨਗਰ ਨਿਗਮ ਅੰਮ੍ਰਿਤਸਰ ਦੇ ਨਵੇ ਕਮਿਸ਼ਨਰ ਵਜੋਂ ਅਜ ਆਈ ਏ ਐਸ ਸੰਦੀਪ ਰਿਸ਼ੀ ਵਲੋ ਅਜ ਚਾਰਜ ਸੰਭਾਲਿਆ ਗਿਆ ਹੈ ਅਤੇ ਚਾਰਜ ਸੰਭਾਲਦਿਆ ਐਕਸ਼ਨ ਮੋਡ ਵਿਚ ਨਜਰ ਆਏ।ਇਸ ਮੌਕੇ ਅਜ ਚਾਰਜ ਸੰਭਾਲਦੇ ਉਹਨਾ ਦਾ ਨਗਰ ਨਿਗਮ ਦਫਤਰ ਵਿਚ ਪਹੁੰਚਣ ਤੇ ਨਿਗਮ ਅਧਿਕਾਰੀਆਂ ਵਲੋ ਨਿੱਘਾ ਸਵਾਗਤ ਕੀਤਾ ਗਿਆ ਹੈ।
ਇਸ ਮੌਕੇ ਗਲਬਾਤ ਕਰਦਿਆਂ ਨਵ ਨਿਯੁਕਤ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦਸਿਆ ਕਿ ਅੰਮ੍ਰਿਤਸਰ ਗੁਰੂ ਨਗਰੀ ਗੁਰੂ ਆ ਪੀਰਾ ਦੀ ਧਰਤੀ ਹੈ ਜਿਸ ਵਿਚ ਸਵਛਤਾ ਦਾ ਧਿਆਨ ਰਖਦਿਆਂ ਅਕਰੋਚਮੈਟ ਪੁਰਨ ਤੋਰ ਤੇ ਬੰਦ ਕਰਵਾਈ ਜਾਵੇਗੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਬਖਸੇ ਨਹੀ ਜਾਣਗੇ।
ਨਗਰ ਨਿਗਮ ਅੰਮ੍ਰਿਤਸਰ ਪੰਜਾਬ ਸਰਕਾਰ ਦੀ ਹਿਦਾਇਤਾ ਤੇ ਪਾਲਣ ਕਰਦਿਆ ਸ਼ਹਿਰ ਦੀ ਵਿਵਸਥਾ ਨੂੰ ਠੀਕ ਕਰਨ ਵਿਚ ਕਿਸੇ ਤਰਾ ਦੋ ਕਮੀ ਨਹੀ ਰਖੀ ਜਾਵੇਗੀ ਜੋ ਅਧਿਕਾਰੀ ਇਹਨਾ ਕੰਮਾ ਵਿਚ ਸਹਿ ਯੋਗ ਨਾ ਕਰ ਆਪਣੀ ਡਿਉਟੀ ਨਹੀ ਨਿਭਾਉਂਦੇ ਉਹਨਾ ਤੇ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।