Rare VideoTop News
ਔਰਤ ਨੇ ਦਿੱਤਾ 5 ਸਿਹਤਮੰਦ ਬੱਚੀਆਂ ਨੂੰ ਜਨਮ
ਤਾਹਿਰਾ ਬੇਗਮ ਨੇ ਇਸਲਾਮਪੁਰ ਦੇ ਇੱਕ ਪ੍ਰਾਈਵੇਟ ਨਰਸਿੰਗ ਹੋਮ ਵਿੱਚ 5 ਬੱਚੀਆਂ ਨੂੰ ਜਨਮ ਦਿੱਤਾ ਹੈ। ਪਰਿਵਾਰਕ ਸੂਤਰਾਂ ਮੁਤਾਬਕ ਤਾਹਿਰਾ ਬੇਗਮ ਨਾਂ ਦੀ ਗਰਭਵਤੀ ਔਰਤ ਨੂੰ ਐਤਵਾਰ ਸਵੇਰੇ ਪੰਜ ਵਜੇ ਇਸਲਾਮਪੁਰ ਦੇ ਅੰਬਗਾਨ ਇਲਾਕੇ ਦੇ ਇਕ ਨਿੱਜੀ ਨਰਸਿੰਗ ਹੋਮ ‘ਚ ਦਾਖਲ ਕਰਵਾਇਆ ਗਿਆ ਸੀ। ਕੁਝ ਹੀ ਸਮੇਂ ਵਿੱਚ, ਉਸਨੇ ਕੁਦਰਤੀ ਤੌਰ ‘ਤੇ ਪੰਜ ਬੱਚੀਆਂ ਨੂੰ ਜਨਮ ਦਿੱਤਾ। ਜਾਵੇਦ ਆਲਮ ਬਿਹਾਰ ਦੇ ਠਾਕੁਰਗੰਜ ਖੇਤਰ ਦਾ ਰਹਿਣ ਵਾਲਾ ਹੈ। ਉਸ ਦੀ ਪਤਨੀ ਤੇਹਰਾ ਬੇਗਮ ਹੈ।