ਕੈਬਿਨੇਟ ਮੰਤਰੀ ਬਲਕਾਰ ਸਿੰਘ ਪਹੁੰਚੇ ਹਰਿਮੰਦਰ ਸਾਹਿਬ ਨਤਮਸਤਕ ਹੋਣ
Harpreet kaur (TMT)
ਅੰਮ੍ਰਿਤਸਰ ਅੱਜ ਕੈਬਨਿਟ ਮੰਤਰੀ ਬਲਕਾਰ ਸਿੰਘ ਅੰਮ੍ਰਿਤਸਰ ਫੇਰੀ ਤੇ ਪੁੱਜੇ ਇੱਸ ਮੋਕੇ ਡੀਸੀ ਦਫ਼ਤਰ ਵਿਖੇ ਗਾਰਡ ਆਫ ਆਨਰ ਦੇ ਕੇ ਉਣਾ ਨੂੰ ਸਲਾਮੀ ਦਿੱਤੀ ਗਈ ਉਸ ਤੋਂ ਬਾਅਦ ਕੈਬਿਨੇਟ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਸ੍ਰੀ ਰਾਮ ਤੀਰਥ ਪੁੱਜੇ ਜਿਥੇ ਉਨ੍ਹਾਂ ਭਗਵਾਨ ਵਾਲਮੀਕਿ ਤੀਰਥ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਵਾਲਮੀਕ ਤੀਰਥ ਵੱਲੋਂ ਸਨਮਾਨਤ ਵੀ ਕੀਤਾ ਗਿਆ ਇਸ ਮੌਕੇ ਉਨ੍ਹਾਂ ਵੱਲੋਂ ਅੱਜ ਲਵ ਕੁਸ਼ ਦਾ ਜਨਮ ਦਿਨ ਦਿਹਾੜਾ ਕੇਕ ਕੱਟ ਕੇ ਮਨਾਇਆ ਗਿਆ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਧਰਮ ਦਾ ਸਤਿਕਾਰ ਕਰਦੀ ਹੈ ਕਿ ਪੰਜਾਬ ਦੇ ਲੋਕਾਂ ਨੇ ਵੀ ਵੱਧ ਹੈ ਪੰਜਾਬ ਸਰਕਾਰ ਜਲਦ ਪੂਰੇ ਕੀਤੇ ਜਾਣਗੇ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਕਿਹਾ ਜੋ ਵੀ ਮੁਸ਼ਕਿਲ ਹੱਲ ਕੀਤੀਆਂ ਜਾਣਗੀਆਂ ਇਸ ਤੋਂ ਬਾਅਦ ਕੈਬਨਿਟ ਮੰਤਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ ਇਥੇ ਉਨ੍ਹਾਂ ਵੱਲੋਂ ਵਾਹਿਗੁਰੂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਮੇਰਾ ਆਪਣਾ ਸ਼ਹਿਰ ਹੈ ਧਾਰਮਿਕ ਆਸਥਾ ਦੇ ਨਾਲ ਜੁੜੇ ਹੋਏ ਹਾ ਉਨ੍ਹਾ ਕਿਹਾ ਕਿ ਮੈ ਖ਼ਾਲਸਾ ਕਾਲਜ ਤੇ ਯੂਨਵਰਸਿਟੀ ਤੋ ਪੜਾਈ ਕੀਤੀ ਹੈ ਉਨ੍ਹਾਂ ਕਿਹਾ ਪੜ੍ਹਾਈ ਦੇ ਸਮੇਂ ਮੈ ਗੂਰੂ ਘਰ ਮੱਥਾ ਟੇਕਣ ਲਈ ਆਉਂਦਾ ਰਹਿੰਦਾ ਸੀ। ਉਨ੍ਹਾਂ ਕਿਹਾ ਅਕਾਲੀ ਭਾਜਪਾ ਗਠਜੋੜ ਨਾਲ਼ ਸਾਨੂੰ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਜਨਤਾ ਕੀ ਚਾਉਂਦੀ ਹੈ। ਇਸਦੇ ਬਾਰੇ ਵੇਖਣਾ ਚਾਹਿਦਾ ਹੈ।