Punjab-ChandigarhUncategorized
ਅੱਜ ਰਾਜਪੁਰਾ ਦੇ ਕੇੰਦਰੀ ਗੁਰੂਦੁਆਰਾ ਸ਼੍ਰੀ ਨਵੀਨ ਸਿੰਘ ਸਭਾ ਵਿੱਚ ਸਵੇਰੇ ਕਰੀਬ 7:30 ਵਜੇ ਬੇਅਦਬੀ ਕਰਣ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੌਸ਼ੀਸ਼
Rakesh Goswami (TMT)
ਪਟਿਆਲਾ ਦੇ ਦੁਖਨੱਵਾਰਣ ਗੁਰੂਦੁਆਰਾ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਤੋਂ ਬਾਦ ਅੱਜ ਰਾਜਪੁਰਾ ਦੇ ਕੇੰਦਰੀ ਗੁਰੂਦੁਆਰਾ ਸ਼੍ਰੀ ਨਵੀਨ ਸਿੰਘ ਸਭਾ ਵਿੱਚ ਸਵੇਰੇ ਕਰੀਬ 7:30 ਵਜੇ ਬੇਅਦਬੀ ਕਰਣ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੌਸ਼ੀਸ਼ ਕੀਤੀ ਗਈ । ਮਿਲੀ ਜਾਣਕਾਰੀ ਅਨੂਸਾਰ ਇਕ ਨੋਜਵਾਨ ਜੋ ਕੀ ਗੁਰੂਦੁਆਰਾ ਸਾਹਿਬ ਦੇ ਵਿੱਚ ਬਿਨਾ ਸ਼ੀਰ ਡੱਕੋ ਬੂਟਾ ਸਮੇਤ ਗਿਰੂਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਗਿਆ । ਜਿਸ ਨੂੰ ਹੈ ਮਸ਼ੱਕਤ ਗੁਪੂਦੁਆਰਾ ਸਾਹਿਬ ਵਿੱਚ ਸਥੀਤ ਬਾਬਾ ਜੀ ਦੀ ਬੀੜ ਤੱਕ ਪਹੁੰਚਣ ਤੋਂ ਰੋਕੀਆਂ ਗਿਆ । ਬਾਦ ਵਿੱਚ ਗੁਰੂਦੂਆਰਾ ਸਾਹਿਬ ਵਿੱਚ ਮੋਜੂਦ ਲੋਕਾਂ ਵੱਲੋਂ ਬੇਅਦਬੀ ਕਰਣ ਵਾਲੇ ਨੋਜਵਾਨ ਨੂੰ ਰੋਕੀਆਂ ਗਿਆ ਅਤੇ ਪੁਲੀਸ ਦੇ ਹਵਾਲੇ ਕਿੱਤਾ ਗਿਆ