ਸਿੱਧੂ ਮੂਸੇਵਾਲੇ ਦਾ ਨਵਾ ਗੀਤ ‘ਮੇਰਾ ਨਾਂ “ਪਾਂ ਰਿਹਾ ਧੱਕ..!
ਅੰਮ੍ਰਿਤਸਰ ਦੇ ਸਕੂਲ ਵਿੱਚ ਵਿਦਿਆਰਥੀਆ ਨੇ ਕੀਤਾ ਮੂਸੇਵਾਲ਼ੇ ਨੂੰ ਯਾਦ,ਕਹਿ ਦਿੱਤੀ ਵੱਡੀ ਗੱਲ
ਸਿਧੂ ਮੁਸੇਵਾਲੇ ਦੇ ਨਵੇ ਗੀਤ ਨੂੰ ਲੈ ਕੇ ਅੰਮ੍ਰਿਤਸਰ ਦੇ ਨਿਜੀ ਸਕੂਲ ਦੇ ਵਿਦਿਆਰਥੀਆ ਵਿਚ ਉਤਸ਼ਾਹ
ਸਕੂਲ ਪ੍ਰਿੰਸੀਪਲ ਵਲੋ ਸਿਧੂ ਮੁਸੇਵਾਲੇ ਦੇ ਗੀਤ ਸੰਬਧੀ ਉਸਦੇ ਮਾਪੇਆ ਨੂੰ ਦਿਤੀ ਸੁਭਕਾਮਨਾਵਾ
ਅੰਮ੍ਰਿਤਸਰ;- ਸੁਭਦੀਪ ਸਿੰਘ ਸਿਧੂ ਮੁਸੇਵਾਲਾ ਦਾ ਨਵੇ ਗੀਤ ਮੇਰਾ ਨਾਂ ਦੀ ਰਿਲੀਜ ਮੌਕੇ ਅਜ ਅੰਮ੍ਰਿਤਸਰ ਦੇ ਨਿਜੀ ਸਕੂਲ ਦੇ ਵਿਦਿਆਰਥੀਆ ਵਲੋ ਜਿਥੇ ਸਿਧੂ ਦੇ ਇਸ ਗੀਤ ਨੂੰ ਪਿਆਰ ਬਖਸ਼ਿਆ ਉਥੇ ਹੀ ਪ੍ਰਿਸੀਪਲ ਕੁਲਵਿੰਦਰ ਕੌਰ ਵਲੋ ਸਿਧੂ ਮੁਸੇਵਾਲੇ ਦੇ ਮਾਪਿਆ ਨੂੰ ਇਸ ਸੰਬਧੀ ਸੁਭਕਾਮਨਾਵਾ ਦਿਤੀਆ ਗਈਆ ਹਨ।
ਜਿਸ ਸੰਬਧੀ ਉਹਨਾ ਕਿਹਾ ਕਿ ਚਾਹੇ ਸਿਧੂ ਨੂੰ ਗਿਆ ਇਕ ਸਾਲ ਸੌਣ ਵਾਲਾ ਹੈ ਪਰ ਲੋਕਾ ਦਾ ਅਥਾਹ ਪਿਆਰ ਉਸ ਨਾਲ ਅਜੇ ਵੀ ਜੁੜਿਆ ਹੈ ਉਸਦੇ ਗੀਤ ਦੀ ਰਿਲੀਜ ਮੌਕੇ ਸਕੂਲ ਦੇ ਵਿਦਿਆਰਥੀਆ ਵਿਚ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ ਹੈ ਜਿਸਦੇ ਚਲਦੇ ਅਸੀ ਉਹਨਾ ਦੇ ਮਾਪਿਆ ਨੂੰ ਇਸ ਸੰਬਧੀ ਸੁਭਕਾਮਨਾਵਾ ਦਿੰਦੇ ਹਾਂ।