ਅਵਰ ਲੇਡੀ ਆਫ ਫਾਤਿਮਾਕਾਨਵੈਂਟ ਸਕੂਲ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਾਗਮ ਦਾ ਕੀਤਾ ਆਯੋਜਨ
, 4ਮਈ (ਪਟਿਆਲਾ ): ਸਥਾਨਕ ਵਿਿਦਅਕ ਖੇਤਰ ਵਿਚਅਹਿਮ ਭੂਮਿਕਾਨਿਭਾਰਹੇ ਅਵਰ ਲੇਡੀਆਫਫਾਤਿਮਾਕਾਨਵੈਂਟ ਸਕੂਲ ਵਲੋਂਲੋਕਾਂ ਨੂੰ ਸਮਾਜਪ੍ਰਤੀਜਾਗਰੂਕ ਕਰਨਲਈ ਸਮਾਗਮਦਾਆਯੋਜਨਕੀਤਾਗਿਆ। ਅੱਜ 21 ਨੰਬਰਫਾਟਕ ਦੇ ਪੁੱਲਥੱਲੇ ਚੱਲਰਹੇ ਮਸਤੀ ਕੀ ਪਾਠਸ਼ਾਲਾ ਸਕੂਲ ਵਿੱਚ 50 ਜਰੂਰਤਮੈਂਟਬੱਚਿਆ ਨੂੰ ਅਵਰ ਲੇਡੀਆਫਫਾਤਿਮਾਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਸਿਸਟਰ ਫਲੈਵੀ ਡੇਵਿਡ ਨੇਸਟੇਸ਼ਨਰੀਕਿਤਾਬਾ, ਕਾਪੀਆਂ, ਪੈਨਸ਼ਲਾਂਆਦਿਵੰਡੀਆਂ।
ਰੀਡਰਜ਼ਕਲੱਬ ਦੇ ਮੈਡਮਅਮਨਕਪੂਰ ਨੇ ਕਿਹਾਕਿ ਸਕੂਲ ਵਲੋਂਇਹਇਕਵਧੀਆ ਉਪਰਾਲਾਕੀਤਾਗਿਆ ਹੈ ਜਿਸ ਨਾਲ ਸਮਾਜ ਨੂੰ ਸੇਧ ਮਿਲੇਗੀਕਿਜਰੂਰਤਮੰਦ ਤੇ ਗਰੀਬਬੱਚਿਆਂਦੀਅਜਿਹੀਮੱਦਦਕੀਤੀਜਾਵੇ ਤਾਂਜੋ ਉਹ ਬੱਚੇ ਪੜ੍ਹਲਿਖ ਕੇ ਆਪਣਾਜੀਵਨ ਸੰਵਾਰ ਸਕਣ ਤੇ ਆਪਣੇ ਪਰਿਵਾਰਦਾ ਸਹਾਰਾਬਣ ਸਕਣ।
ਇਸ ਸਮੇਂ ਅਵਰ ਲੇਡੀਆਫਫਾਤਿਮਾਕਾਨਵੈਂਟ ਸਕੂਲ ਦੇ ਪੂਰਾ ਸਟਾਫਹਾਜ਼ਰਹੋਇਆ। ਮਸਤੀ ਕੀ ਪਾਠਸ਼ਾਲਾ ਸਕੂਲ ਵਿੱਚਜਿਨ੍ਹਾਂਜਰੂਰਤਮੰਦਬੱਚਿਆਂ ਨੂੰ ਸਟੇਸ਼ਨਰੀਕਿਤਾਬਾ, ਕਾਪੀਆਂ, ਪੈਨਸ਼ਲਾਂਆਦਿਿਦੱਤੀਆਂਗਈਆਂ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਸਾਫਦਿਖਾਈ ਦੇ ਰਹੀ ਸੀ।
ਇਸ ਸਮੇਂ ਪ੍ਰਿੰਸੀਪਲਫਲੈਵੀ ਡੇਵਿਡ, ਵਾਈਸ ਪਿੰ੍ਰਸੀਪਲ ਸਿਸਟਰ ਮਾਧੁਰੀ, ਕਲੱਬਮੈਂਬਰਅਮਨਕਪੂਰ , ਮੈਡਮਅਕੀਟੀਕਾ, ਨਵਨੀਤਕੌਰ, ਮੈਡਮਰਾਜਪਾਲਕੌਰਮਸਤੀ ਕੀ ਪਾਠਸ਼ਾਲਾ, ਪਵਨਗੋਇਲਮਸਤੀ ਕੀ ਪਾਠਸ਼ਾਲਾ, ਬਲਬੀਰਕੌਰਆਦਿਹਾਜ਼ਰਹੋਏ।