Punjab-ChandigarhTop NewsUncategorized
ਨਵਜੋਤ ਸਿੱਧੂ ਦੇ ਅੰਮ੍ਰਿਤਸਰ ਪਹੁੰਚਣ ਤੇ ,ਵੇਖੋ ਕਿਵੇਂ ਭੰਗੜਾ ਪਾਂ ਕੇ ਕੀਤਾ ਸਵਾਗਤ.!ਹੋਇਆ ਵੱਡਾ ਇਕੱਠ
Dharmveer Gill ( The Mirror Time)
Amritsar
ਗੁਰੂ ਨਗਰੀ ਅੰਮ੍ਰਿਤਸਰ ਪਹੁੰਚਣ ਤੇ ਨਵਜੋਤ ਸਿੱਧੂ ਦੇ ਸਮਰਥਕਾਂ ਨੇ ਨੱਚ ਨੱਚ ਕੇ ਕੀਤਾ ਸਵਾਗਤ,ਹੋਇਆ ਵੱਡਾ ਇਕੱਠ..!
ਕਾਂਗਰਸ ਦੇ ਸਟਾਰ ਨੇਤਾ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਕਰੀਬ ਸਾਢੇ ਦੱਸ ਮਹੀਨੇ ਦੀ ਸਜਾ ਪੂਰੀ ਕਰਕੇ ਜੇਲ ਵਿਚੋਂ ਰਿਹਾਅ ਹੋਣ ਤੋਂ ਬਾਅਦ ਅੱਜ ਪਹਿਲੀ ਵਾਰ ਆਪਣੀ ਕਰਮ ਭੂਮੀ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ,ਜਿੱਥੇ ਸਿੱਧੂ ਸਮਰਥਕਾਂ ਵੱਲੋਂ ਨਵਜੋਤ ਸਿੱਧੂ ਦਾ ਭਰਵਾਂ ਸਵਾਗਤ ਕੀਤਾ ਗਿਆ,ਇਸੇ ਤਹਿਤ ਸਿੱਧੂ ਦੇ ਵਿਧਾਨ ਸਭਾ ਹਲਕਾ ਪੂਰਬੀ ਤੋਂ ਵਾਰਡ ਨੰਬਰ 22 ਦੇ ਪ੍ਰਧਾਨ ਚਰਨਜੀਤ ਸਿੰਘ ਮਾਂਨਤੀ ਪਹਿਲਵਾਨ ਦੀ ਅਗਵਾਈ ਵਿੱਚ ਸੈਂਕੜੇ ਸਮਰਥਕਾਂ ਸਮੇਤ ਨਵਜੋਤ ਸਿੱਧੂ ਦਾ ਢੋਲ ਵਜਾ ਕੇ ਭੰਗੜੇ ਪਾਂ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ,ਇਸ ਮੌਕੇ ਸਿੱਧੂ ਸਮਰਥਕਾਂ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ