Punjab-Chandigarh
ਭਗਵੰਤ ਮਾਨ ਸਰਕਾਰ ਦਾ ਫਰਮਾਨ; ਮਾਸਟਰ ਕਰਨਗੇ ਪਟਵਾਰੀਆਂ ਦੇ ਕੰਮ,ਪੜ੍ਹੋ ਪੱਤਰ
ਭਗਵੰਤ ਮਾਨ ਸਰਕਾਰ ਦੇ ਵਲੋਂ ਹੁਕਮ ਜਾਰੀ ਕਰਦੇ ਹੋਏ ਮਾਸਟਰਾਂ ਨੂੰ ਨਵੀਂ ਜਿੰਮੇਵਾਰੀ ਸੌਂਪ ਦਿੱਤੀ ਹੈ।
ਦਰਅਸਲ, ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਉਪ ਮੰਡਲ ਦਫਤਰ ਸ਼ਾਹਕੋਟ ਵੱਲੋਂ ਕੰਪਿਊਟਰ ਅਧਿਆਪਕਾਂ ਦੀਆਂ ਡਿਊਟੀਆਂ ਗਿਰਦਾਵਰੀ ਦੀਆਂ ਐਂਟਰੀਆਂ ਲਈ ਲਗਾਈਆਂ ਗਈਆਂ ਹਨ।