ਪੁੱਤਰ ਦੇ ਜਨਮ ਦਿਨ ਤੇ ਪੋਦੇ ਲਗਾ ਕੇ ਮਨਾਉਣਾ ਸਰਵੋਤਮ ਪਰਉਪਕਾਰ-ਪਰਮਿੰਦਰ ਭਲਵਾਨ
Ajay Verma
The Mirror Time
ਅੱਜ ਸ੍ਰੀ ਦਸੋਂਦੀ ਰਾਮ ਵੀਰ ਜੀ ਲਾਇਬ੍ਰੇਰੀ ਰੋਜ ਗਾਰਡਨ ਵਿਖੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਦੇ ਉੱਘੇ ਸਮਾਜ ਸੇਵੀ ਉਪਕਾਰ ਸਿੰਘ ਦੇ ਪੁੱਤਰ ਦੇ ਜਨਮ ਦਿਨ ਤੇ 11 ਪੋਦੇ “ਹਰ ਮਨੁੱਖ ਲਾਵੇ ਦੋ ਰੁੱਖ “ਲਹਿਰ ਤਹਿਤ ਲਾਏ ਗਏ। ਇਹ ਪੋਦੇ ਅੰਬ,ਜਾਮਨ,ਲੁਕਾਟ,ਅਮਰੂਦ,ਬਿਲ,ਕਰੋਂਦਾ,ਤੁਲਸੀ ਆਦਿ ਲਗਾਏ ਗਏ। ਪੋਦੇ ਲਗਾਉਣ ਵਿੱਚ ਜਤਵਿੰਦਰ ਗਰੇਵਾਲ ਉਘੇ ਸਮਾਜ ਸੇਵੀ ਨੈਸ਼ਨਲ ਆਵਾਰਡੀ,ਹਰਪ੍ਰੀਤ ਸੰਧੂ,ਰਕੇਸ਼ ਵਰਮੀ ਜੀ ਮਨਜੀਤ ਕੋਰ ਅਜਾਦ,,ਸੁਨੀਤਾ ਕੁਮਾਰੀ ਸ੍ਰੀ ਮਾਨ ਸ੍ਰੀ ਮਤੀ ਆਸ਼ਾ ਸਰਮਾ,ਉਰਮਿਲ,ਗਿਆਨ ਗਖੱੜ,ਤਾਨੀਸ਼,ਅਰਵਿੰਦਰ ਸਰਮਾ,ਅਨੀਲ ਸਰਮਾ ਲਾਇਬਰੇਰੀ ਇਨਚਾਰਜ ਚਰਨਪਾਲ ਸਿੰਘ ਬੀ ਐਲ ਸਰਮਾ ਆਮ ਆਦਮੀ ਪਾਰਟੀ ਤੋ ਬਲਵਿੰਦਰ ਸਿੰਘ ਪ੍ਰੀਤ,ਸੁਭਮ ਜਿਸ ਤਰਾ ਉਪਕਾਰ ਸਿੰਘ ਮਨਜੀਤ ਕੋਰ ਨੇ ਆਪਣੇ ਪੁੱਤਰ ਦੇ ਜਨਮਦਿਨ ਤੇ ਵਿਲੱਖਣ ਤਰੀਕੇ ਨਾਲ ਮਨਾਇਆ ਮੈ ਲੋਕਾ ਨੂੰ ਅਪੀਲ ਕਰਦਾ ਹਾ ਸਾਰੇ ਆਪਾ ਇਸ”ਹਰ ਮਨੁੱਖ ਲਾਵੇ ਦੋ ਰੁੱਖ “ਲਹਿਰ ਦੇ ਹਿਸੇਦਾਰ ਬਣੀਏ ਤੇ ਵਾਤਾਵਰਨ ਸਾਫ ਸੁਥਰਾ ਰੱਖਣ ਵਿਚ ਸਹਾਈ ਹੋਇਆ ਜਾਵੇ ਇਹ ਵਿਚਾਰ ਸਨ ਪ੍ਰਮਿੰਦਰ ਭਲਵਾਨ ਮੈਂਬਰ ਨਸਾ ਮੁਕਤ ਭਾਰਤ ਅਭਿਆਨ ਸਟੇਟ ਐਵਾਰਡੀ ਮਨਜੀਤ ਕੋਰ ਵਲੋ ਸਭ ਦਾ ਧੰਨਵਾਦ ਕੀਤਾ ਗਿਆ