Punjab-Chandigarh
CM ਚੰਨੀ ਨੇ ਮੰਨੀਆਂ ਮੁਲਾਜ਼ਮਾਂ ਅਤੇ ਰਮਸਾ ਅਧਿਆਪਕਾਂ ਦੀਆਂ ਮੰਗਾਂ, ਦੇਖੋ ਪੂਰੀ ਖ਼ਬਰ

ਕਾਫੀ ਸਮੇਂ ਤੋਂ ਮੁਲਾਜਮ ਅਤੇ ਅਧਿਆਪਕਾਂ ਦੀਆ ਮੰਗਾਂ ਨੂੰ ਦੇਖਦੇ ਹੋਏ CM ਚੰਨੀ ਨੇ ਵਿਭਾਗ ਵਿਚ ਇਸ ਬਾਰੇ ਵਿਚਾਰ ਵਟਾਂਦਰਾ ਕਿੱਤਾ। ਜਿਸ ਵਿਚ ਰਮਸਾ ਅਧੀਨ ਭਰਤੀ ਕੀਤੇ ਗਏ ਲਗਭਗ 1000 ਹੈੱਡਮਾਸਟਰਾਂ ਅਤੇ ਅਧਿਆਪਕਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਸਵੀਕਾਰ ਕਰਦੇ ਹੋਏ ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਤਨਖ਼ਾਹਾਂ ਦਾ ਰਾਜ ਹਿੱਸਾ ਜਾਰੀ ਕਰਨ ਦੇ ਨਿਰਦੇਸ਼ ਦਿੱਤੇ, ਜੋ ਭਾਰਤ ਸਰਕਾਰ (2016 ਵਿੱਚ) ਦੁਆਰਾ ਕੀਤੀ ਗਈ ਉਪਰਲੀ ਕੈਪ ਕਾਰਨ ਕੱਟੇ ਗਏ ਸਨ। ਇਸ ‘ਤੇ ਸਰਕਾਰੀ ਖਜ਼ਾਨੇ ‘ਤੇ ਲਗਭਗ 3.2 ਕਰੋੜ ਰੁਪਏ ਖਰਚ ਹੋਣਗੇ।