Punjab-ChandigarhTop News

ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ 133ਵੇਂ ਜਨਮ ਦਿਨ ਦੇ ਮੌਕੇ ਪ੍ਰਤੀਮਾ ਤੇ ਸ਼ਰਧਾ ਦੇ ਫੁੱਲ ਅਰਪਣ ਕੀਤੇ

 ਡਾ. ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ 133ਵੇਂ ਜਨਮ ਦਿਨ ਦੇ ਮੌਕੇ ਸਾਬਕਾ ਪ੍ਰਧਾਨ ਬਿੰਨੀ ਸਹੋਤਾ ਸਵੀਪਰ ਯੂਨੀਅਨ ਨਗਰ ਨਿਗਮ, ਪਟਿਆਲਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਦਫਤਰ ਨਗਰ ਨਿਗਮ, ਪਟਿਆਲਾ ਵਿਖੇ ਡਾ. ਭੀਮ ਰਾਓ ਅੰਬੇਡਕਰ ਜੀ ਦੀ ਪ੍ਰਤੀਮਾ ਤੇ ਸ਼ਰਧਾ ਦੇ ਫੁੱਲ ਅਰਪਣ ਕੀਤੇ, ਇਸ ਮੋਕੇ ਪ੍ਰਧਾਨ ਬਿੰਨੀ ਸਹੋਤਾ ਜੀ ਨੇ ਸਮੂੰਹ ਸੰਸਾਰ ਵਾਸੀਆਂ ਨੂੰ ਅਤੇ ਵਾਲਮੀਕਿ ਭਾਈਚਾਰੇ ਨੂੰ ਲੱਖ—ਲੱਖ ਵਧਾਈ ਦਿੱਤੀ ਅਤੇ ਡਾ. ਭੀਮ ਰਾਓ ਅੰਬੇਡਕਰ ਜੀ ਦੇ ਦਰਸਾਏ ਮਾਰਗ ਤੇ ਚੱਲ ਦੀ ਅਪੀਲ ਕੀਤੀ ਤਾਂ ਜੋ ਆਪਣਾ ਸਮਾਜ ਤਰੱਕੀ ਕਰ ਸਕੇ। ਇਸ ਮੋਕੇ  ਮਿਊਸੀਪਲ ਵਰਕਰ ਯੂਨੀਅਨ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਰਮਾ ਜੀ, ਡਰਾਇਵਰ ਯੂਨੀਅਨ ਦੇ ਪ੍ਰਧਾਨ ਸੀਤਾ ਰਾਮ ਜੀ, ਵੀਰ ਪ੍ਰੇਮ ਖੋੜਾ ਜੀ, ਹੈਪੀ ਲੋਹਟ ਪ੍ਰਧਾਨ ਧੀਰੂ ਨਗਰ, ਵਿਕਾਸ ਗਿੱਲ, ਪਵਨ ਭੁਮਕ ਅਤੇ ਯੂਨੀਅਨ ਦੇ ਸਾਰੇ ਨੁਮਾਇਦੇ ਸ਼ਾਮਲ ਹੋਏ ਜਿਵੇਂ ਚੇਅਰਮੈਨ ਬੱਬੂ ਦਰੋਗਾ, ਵਿਜੈ ਸੰਗਰ ਦਰੋਗਾ ਜੀ, ਅਸ਼ੋਕ ਏਕਤਾ, ਸੰਜੇ ਕਾਂਗੜਾ, ਰਿੰਕੂ ਵੈਦ, ਮੁਕੇਸ਼ ਰਾਹੀ, ਅਜੈ ਸੀਸਵਾਲ, ਮੰਗਤ ਕਲਿਆਣ, ਗੁਰਸੇਵਕ (ਗੱਗੂ), ਪੰਮੀ ਦਰੋਗਾ, ਨੇਤਰ ਦਰੋਗਾ ਜੀ, ਬਲਜਿੰਦਰ ਦਰੋਗਾ ਜੀ, ਕੁਲਦੀਪ ਦਰੋਗਾ ਜੀ, ਪੱਪੂ ਉਰਫ ਗੰਜਾ ਦਰੋਗਾ ਜੀ, ਬਹਾਦਰ ਭੋਲਾ ਦਰੋਗਾ ਜੀ, ਸੋਨੂੰ ਦਰੋਗਾ ਜੀ, ਅੰਕਿਤ ਆਦਿਵਾਲ, ਅਮਿਤ ਆਦਿਵਾਲ, ਬੰਟੀ ਜੀ, ਮੋਨੂੰ ਲੱਕੜ ਮੰਡੀ, ਧਰਮਿੰਦਰ ਪਾਸੀ ਰੋਡ, ਵਿਕਰਮ ਗੋਡੀਆਲ, ਸ਼ਾਮ ਲਾਲ ਤ੍ਰਿਪੜੀ, ਰੋਹਿਤ ਬੋਹਤੇ, ਹਰਮੀਤ ਕਾਲਾ, ਮਿੱਠੂ ਜੀ, ਮੁਕੇਸ਼ ਕਲਰ ਕਲੋਨੀ, ਅਮਿਤ ਕਲਰ ਕਲੋਨੀ, ਅਨਿਲ (ਬਿੱਲਾ), ਦੀਪਕ ਸਹੋਤਾ, ਸੈਮ ਜੀ, ਅਕਾਸ਼ਦੀਪ ਪ੍ਰਧਾਨ, ਰਾਹੁਲ, ਹਰਦਿਆਲ ਸਿੰਘ ਮੀਤਾ, ਨੋਨੀ ਬਾਰਾਂਦਰੀ, ਨੋਰੀ ਧੀਰੂ ਨਗਰ, ਟਿੱਕੀ ਸੰਜੇ ਕਲੋਨੀ ਆਦਿ ਸ਼ਾਮਲ ਹੋਏ।

Spread the love

Leave a Reply

Your email address will not be published. Required fields are marked *

Back to top button