Punjab-ChandigarhUncategorized
ਅੰਮ੍ਰਿਤਸਰ ਦੇ ਬਟਾਲਾ ਰੋਡ ਵਿਖੇ ਇਕ ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਇਆ ਐਕਸੀਡੇਂਟ
Dharmveer Gill (TMT)
Amritsar
ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਵਿੱਖੇ ਇਕ ਕਾਰ ਅਤੇ ਮੋਟਰਸਾਇਕਲ ਦਾ ਜ਼ਬਰਦਸਤ ਐਕਸੀਡੈਂਟ ਹੋਈਆ ਪੁੱਲ ਦੇ ਉਪਰ ਦੀ ਮੋਟਰਸਾਈਕਲ ਸਵਾਰ ਨਾਲ਼ ਕਾਰ ਦੀ ਟੱਕਰ ਹੋ ਗਈ। ਜਿਸਦੇ ਚਲਦੇ ਮੋਟਰਸਾਇਕਲ ਸਵਾਰ ਪੁੱਲ ਤੇ ਹੇਠਾਂ ਡਿੱਗ ਪਿਆ ਹੇਠਾਂ ਡਿੱਗਣ ਦੇ ਨਾਲ ਮੋਟਰਸਾਇਕਲ ਸਵਾਰ ਦੀ ਮੌਕੇ ਤੇ ਮੋਤ ਹੋ ਗਈ ਰਾਹਗੀਰਾਂ ਵੱਲੋ ਮੋਟਰਸਾਇਕਲ ਸਵਾਰ ਨੂੰ ਹਸਪਤਾਲ਼ ਲਿਜਾਇਆ ਗਿਆ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਡਾਕਟਰ ਵੱਲੋ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਪੁਲੀਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਉਨ੍ਹਾਂ ਵੱਲੋਂ ਗੱਲਬਾਤ ਕਰਦੇ ਕਿਹਾ ਕਿ ਮੋਟਰਸਾਇਕਲ ਸਵਾਰ ਸ਼੍ਰੌਮਣੀ ਕਮੇਟੀ ਦਾ ਮੁਲਾਜਿਮ ਸੀ ਜਿਸਦੀ ਕਾਰ ਸਵਾਰ ਨਾਲ ਟੱਕਰ ਹੋ ਗਈ। ਤੇ ਮੋਟਰਸਾਇਕਲ ਸਵਾਰ ਪੁੱਲ ਤੇ ਹੇਠਾਂ ਡਿੱਗ ਪਿਆ ਉਸ ਨੂੰ ਲੋਕ ਹਸਪਤਾਲ਼ ਲੈਕੇ ਗਏ ਹਨ। ਉਣਾ ਕਿਹਾ ਕਿ ਇਹ ਮਜੀਠਾ ਰੋਡ ਪੁਲੀਸ ਦਾ ਮਾਮਲਾ ਹੈ ਉਣਾ ਕਿਹਾ ਥਾਣਾ ਮਜੀਠਾ ਰੋਡ ਦੀ ਪੁਲੀਸ ਇਥੇ ਮੌਕੇ ਤੇ ਆ ਰਹੀ ਹੈ।