Punjab-ChandigarhTop NewsUncategorized
ਨਰਕ ਭਰੀ ਜਿੰਦਗੀ ਜੀਅ ਰਿਹਾ ਇਹ ਪਰਿਵਾਰ,ਰੱਬਾ ਗਰੀਬੀ ਤੇ ਬਿਮਾਰੀ ਨਾ ਦੇਵੀ ਕਿਸੇ ਨੂੰ -Story

ਗਰੀਬ ਬੰਦੇ ਦਾ ਤਾਂ ਰੱਬ ਹੀ ਰਾਖਾ! ਘਰ ਦੇ ਹਾਲਾਤ ਦੇਖ ਤੁਹਾਡੇ ਵੀ ਵਲੂੰਧਰੇ ਜਾਣਗੇ ਹਿਰਦੇ,ਅੰਮ੍ਰਿਤਸਰ ਦੇ ਮਜੀਠਾ ਰੋਡ ਇੰਦਰਾ ਕਲੋਨੀ ਦਾ ਰਹਿਣ ਵਾਲਾ ਇਹ ਪਰਿਵਾਰ,ਹਾਲਾਤ ਬਹੁਤ ਹੀ ਨਰਕ ਭਰੇ,
ਸਮਾਜ ਸੇਵੀ ਸੰਸਥਾਵਾਂ ਅਤੇ NRI ਵੀਰਾ ਨੂੰ ਮਦਦ ਦੀ ਲਗਾਈ ਗੁਹਾਰ