Punjab-ChandigarhTop News
ACP ਵਰਿੰਦਰ ਸਿੰਘ ਖੋਸਾ ਵਲੋਂ ਆਪਣੇ ਗਾਨਮੇਨ ਲਵ ਪ੍ਰੀਤ ਸਿੰਘ ਦਾ ਜਨਮਦਿਨ ਮਨਾਇਆ
Amritsar
Dharmveer Gill
ਅੰਮ੍ਰਿਤਸਰ ਵਿਖੇ ACP ਵਰਿੰਦਰ ਸਿੰਘ ਖੋਸਾ ਵੱਲੋ ਆਪਣੇ ਗੰਨਮੈਨ ਲਵਪ੍ਰੀਤ ਸਿੰਘ ਦਾ ਕੇਕ ਕੱਟਕੇ ਜਨਮਦਿਨ ਮਨਾਇਆ ਗਿਆ ਜਿਸ ਦੌਰਾਨ ਓਹਨਾ ਲਵਪ੍ਰੀਤ ਸਿੰਘ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਓਹਨਾ ਕਿਹਾ ਕਿ ਲਵਪ੍ਰੀਤ ਸਿੰਘ ਆਪਣੇ ਜਨਮਦਿਨ ਮੌਕੇ ਵੀ ਆਪਣੀ ਡਿਊਟੀ ਬਹੁਤ ਹੀ ਇਮਾਨਦਾਰੀ ਨਾਲ ਕਰ ਰਿਹਾ ਹੈ ਅਤੇ ਉਸ ਦੀ ਦੀਨ ਰਾਤ ਦੀ ਡਿਊਟੀ ਦੇ ਨਾਲ ਉਸ ਦਾ ਕੇਕ ਕਟਿਆ ਹੈ