Punjab-ChandigarhTop NewsUncategorized

ਸ਼੍ਰੀ ਚੰਦਨ ਗਰੇਵਾਲ ਜੀ ਦੇ ਚੇਅਰਮੈਨ ਸਫਾਈ ਕਮਿਸ਼ਨ ਪੰਜਾਬ ਬਣਨ ਤੇ ਨਿੱਘਾ ਸਵਾਗਤ

ਸ਼੍ਰੀ ਚੰਦਨ ਗਰੇਵਾਲ ਜੀ ਨੂੰ ਸਫਾਈ ਕਮਿਸ਼ਨ ਚੇਅਰਮੈਨ ਪੰਜਾਬ ਲੱਗਣ ਤੇ ਸਾਬਕਾ ਪ੍ਰਧਾਨ ਸਵੀਪਰ ਯੂਨੀਅਨ ਬਿੰਨੀ ਸਹੋਤਾ ਜੀ
ਅਤੇ ਉਨਾਂ ਦੀ ਪੂਰੀ ਟੀਮ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਉਨਾਂ ਨੂੰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਸਬੰਧੀ ਬਿੰਨੀ ਸਹੋਤਾ
ਸਾਬਕਾ ਪ੍ਰਧਾਨ ਸਵੀਪਰ ਯੂਨੀਅਨ ਵੱਲੋਂ ਮੰਗ ਪੱਤਰ ਦਿੱਤਾ ਗਿਆ ਅਤੇ ਪੁਰਾਣੀ ਪੈਨਸ਼ਨ ਸ਼ਕੀਮ ਨੂੰ ਬਹਾਲ ਕਰਵਾਉਣ ਸਬੰਧੀ
ਪੂਰਜ਼ੋਰ ਕਿਹਾ ਗਿਆ। ਇਸ ਮੌਕੇ ਨੇਤਰ ਬਿਡਲਾਨ, ਕਮਲ ਦਰੋਗਾ, ਸੰਦੀਪ ਦਰੋਗਾ, ਪੰਮੀ ਦਰੋਗਾ, ਕੁਲਦੀਪ ਦਰੋਗਾ, ਹੇਮ ਰਾਜ
ਦਰੋਗਾ, ਅਸ਼ੋਕ ਏਕਤਾ ਪ੍ਰਧਾਨ, ਮੁਕੇਸ਼ ਰਾਹੀ, ਰਿੰਕੂ ਵੈਦ, ਸੰਜੂ ਕਾਂਗੜਾ, ਮੰਗਲ ਕਲਿਆਣ ਪ੍ਰਧਾਨ, ਅਜੈ ਕੁਮਾਰ ਸੋਨੀ, ਮੋਨੂੰ ਲੱਕੜ
ਮੰਡੀ ਪ੍ਰਧਾਨ, ਰਾਹੁਲ ਵੈਦ, ਵਿਕਰਮ ਗੋਡਿਆਲ, ਰੋਹਿਤ ਬੋਹਤੇ, ਵਿਜੈ ਸੰਗਰ ਦਰੋਗਾ, ਧਰਮਿੰਦਰ ਪਾਸੀ ਰੋਡ, ਮਿੱਠੂ, ਬਿੱਲਾ ਬਾਰਨ,
ਤਰਸ਼ੇਮ ਘਨੌਰ, ਹਿਮਾਸ਼ੂ, ਰਾਕੇਸ਼ ਕੁਮਾਰ ਸ਼ਾਸਤਰੀ, ਬਹਾਦਰ ਭੋਲਾ ਦਰੋਗਾ, ਗੁਰਸੇਵਕ ਸਿੰਘ ਅਤੇ ਦੀਪਕ ਸਹੋਤਾ ਆਦਿ ਆਗੂ
ਸ਼ਾਮਲ ਹੋਏ।

Spread the love

Leave a Reply

Your email address will not be published. Required fields are marked *

Back to top button