Punjab-Chandigarh
ਸਰਵ ਸਮਾਜ ਪਾਰਟੀ ਤੋ ਲਾਭ ਸਿੰਘ ਪਾਲ ਲੜਨਗੇ ਪਟਿਆਲਾ ਤੋ ਲੋਕ ਸਭਾ ਚੋਣ
Ajay Verma
The Mirror Time
Patiala, ਸਰਵ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਇਸਵਰ ਸਿੰਘ ਨੇ ਸ.ਲਾਭ ਸਿੰਘ ਪਾਲ ਨੂੰ ਲੋਕ ਸਭਾ ਪਟਿਆਲਾ ਤੋ ਸਰਵ ਸਮਾਜ ਪਾਰਟੀ ਦਾ ਉਮੀਦਵਾਰ ਐਲਾਨ ਕਿਤਾ ਹੈ।
ਸ.ਲਾਭ ਸਿੰਘ ਪਾਲ ਪਿਛੜੇ ਸਮਾਜ ਦੇ ਸਰਵ ਪ੍ਰਵਾਨਿਤ ਨੇਤਾ ਹਨ। ਪਿਛਲੇ ਕਰੀਬ 35 ਸਾਲ ਤੋ ਪਿਛੜੇ ਅਤਿ ਪਿਛੜੇ ਦਲਿਤ ਸਮਾਜ ਯਾਨੀ OBC,SC,ST,DNT, ਨੂੰ ਸਮਾਜਿਕ ਤੇ ਰਾਜਨੀਤਕ ਤੌਰ ਤੇ ਜਾਗਰਿਤ ਕਰਨ ਵਿੱਚ ਲੱਗੇ ਹੋਏ ਹਨ।
ਜਦੋ ਤੱਕ ਪਿਛੜੇ ਅਤੇ ਦਲਿਤ ਇਕਠੇ ਹੋਕੇ ਰਾਜਨੀਤਕ ਤਾਕਿਤ ਆਪਣੇ ਹੱਥਾ ਵਿੱਚ ਨਹੀਂ ਲੇ ਲੇਦੇ ਉਦੋ ਸਾਡੇ ਮਸਲੇ ਹੱਲ ਨਹੀਂ ਹੋਦੇ ਮੇ ਅਪੀਲ ਕਰਦਾ ਕੀ 1ਜੂਨ ਨੂੰ ਸਰਵ ਸਮਾਜ ਪਾਰਟੀ ਦੇ ਉਮੀਦਵਾਰ ਸ.ਲਾਭ ਸਿੰਘ ਪਾਲ ਨੂੰ ਵੋਟਾ ਪਾ ਬਹੁਮਤ ਨਾਲ ਜਿੱਤਾਉ।