ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਜੱਸੋਵਾਲ ਫਿਲਿੰਗ ਸਟੇਸ਼ਨ, ਪਟਿਆਲਾ ਵਿਖੇ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਕੀਤੀ
Ajay Verma ( The Mirror Time )
24 ਪਿੰਡਾਂ ਦੇ ਕਿਸਾਨਾਂ ਵੱਲੋਂ ਵੀ ਸ਼ਿਰਕਤ ਕੀਤੀ ਗਈ ਅਤੇ ਪਟਿਆਲਾ ਬੀਜੇਪੀ ਦੀ ਉਮੀਦਵਾਰ ਪਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੀ ਭੂਮਿਕਾ ਨਹੀਂ ਨਹੀਂ ਪਾਈ ਸਹੀ ਤਰੀਕੇ ਨਾਲ ਜਿਸ ਕਰਕੇ ਅੱਜ ਵੀ ਇਹ ਮਾਮਲਾ ਲਟਕਿਆ ਪਿਆ ਹੈ ਅਤੇ ਸੈਂਟਰ ਸਰਕਾਰ ਵੱਲੋਂ ਬਾਈਪਾਸ ਮਾਮਲੇ ਚ ਜੋ ਪੈਸੇ ਬਣਦੇ ਆ ਉਹ ਦੇਣ ਦੀ ਗੱਲ ਪਹਿਲਾਂ ਵੀ ਆਖੀ ਗਈ ਸੀ ਪਰ ਪੰਜਾਬ ਸਰਕਾਰ ਵੱਲੋਂ ਇਸ ਦੇ ਉੱਪਰ ਕੋਈ ਠੋਸ ਕਦਮ ਨਹੀਂ ਚੱਕਿਆ ਕਿਉਂਕਿ ਜਦੋਂ ਕੈਪਟਨ ਸਰਕਾਰ ਦੀ ਸੀ ਤਦੋਂ ਇਹ ਮਾਮਲਾ ਆਇਆ ਸੀ ਜਿਸ ਦੇ ਵਿੱਚ ਅਸੀਂ ਇਹਨਾਂ ਦੀ ਗੱਲ ਘਟਰੀ ਸਾਹਿਬ ਨਾਲ ਕਰਵਾਈ ਸੀ ਅਤੇ ਸੈਂਟਰ ਸਰਕਾਰ ਵੱਲੋਂ ਕਿਹਾ ਸੀ ਜੋ ਸਾਡੇ ਬਣਦੇ ਪਏ ਆ ਅਸੀਂ ਦੇ ਰਹੇ ਹਾਂ ਪਰ ਉਸ ਤੋਂ ਬਾਅਦ ਚੰਨੀ ਮੁੱਖ ਮੰਤਰੀ ਬਣੇ ਅਤੇ ਇਹ ਮਾਮਲਾ ਲਟਕ ਗਿਆ ਅਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੀ ਕੁਝ ਨਹੀਂ ਕੀਤਾ ਗਿਆ ਅਤੇ ਹਾਈਕੋਰਟ ਚ ਮਾਮਲਾ ਚਲੇ ਗਿਆ ਅਤੇ ਹੁਣ ਇਸ ਮਾਮਲੇ ਤੇ ਸਿਆਸਤ ਜੋ ਕੀਤੀ ਜਾ ਰਹੀ ਹੈ ਉਹ ਠੀਕ ਨਹੀਂ ਹੈ ਪਰ ਜੋ ਵੀ ਪਿੰਡਾਂ ਦੇ ਲੋਕਾਂ ਦਾ ਕੀ ਕਸੂਰ ਹੈ ਜੋ ਕਿ ਉਹਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ