NationalPunjab-Chandigarh

ਵੱਡੀ ਖ਼ਬਰ: ਕਾਂਗਰਸ ਵਿਚ ਸ਼ਾਮਿਲ ਹੋਇਆ ਚੋਟੀ ਦਾ ਮਸ਼ਹੂਰ ਪੰਜਾਬੀ ਗਾਇਕ..

Chandigarh, 2 December: ਵਿਦੇਸ਼ਾਂ ਵਿਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹਮੇਸ਼ ਸੁਰਖੀਆਂ ਵਿਚ ਬਣੇ ਰਹਿੰਦੇ ਹਨ ਅਤੇ ਇਸ ਵਾਰ ਓਹਨਾ ਕੁਛ ਅਜਿਹਾ ਕਿੱਤਾ ਜਿਸ ਨਾਲ ਪੂਰੇ ਨਿਊਜ਼ ਮੀਡਿਆ ਵਿਚ ਹਾਲਚਾਲ ਮੱਚ ਗਈ ਹੈ ਦਰਅਸਲ ਪੰਜਾਬੀ ਗਾਇਕ ਮਿਡਹੁ ਮੂਸੇਵਾਲਾ ਨੇ ਸਿਆਸਤ ਵਿਚ ਪੈਰ ਧਰਦਿਆਂ ਕਾਂਗਰਸ ਵਿੱਚ ਸ਼ਾਮਲ ਗਏ ਹਨ।

Singer Sidhu Moosewala joins Congress in Punjab | Cities News,The Indian  Express

ਦਾਸ ਦੇਈਏ ਕਿ ਸਿੱਧੂ ਮੂਸੇਵਾਲਾ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਮੌਜੂਦ ਸਨ ਜਿਹਨਾਂ ਨੇ ਸਿੱਧੂ ਮੂਸੇਵਾਲਾ ਨੂੰ ਕਾਂਗਰਸ ਵਿਚ ਸ਼ਾਮਲ ਹੋਣ ਤੇ ਉਹਨਾਂ ਦਾ ਨਿਗ੍ਹਾ ਸਵਾਗਤ ਕਿੱਤਾ

Spread the love

Leave a Reply

Your email address will not be published. Required fields are marked *

Back to top button