ਜ਼ੋਨ ਪਟਆਿਲਾ-2 ਦੇਕੁੜੀਆਂ ਦੇ ਜ਼ੋਨਲ ਟੂਰਨਾਮੈਂਟ ਦਾ ਆਗਾਜ਼
ਪਟਿਆਲਾ ()- ਪੰਜਾਬ ਸਰਕਾਰ ਦੇ ਸਕੂਲੀ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਸਿੱਖਿਆ ਅਫਸਰ (ਸੈ.ਸਿ.) ਸ੍ਰੀ ਸੰਜੀਵ ਸ਼ਰਮਾ ਅਤੇ ਉਪ ਜ਼ਿਲਾ ਸਿੱਖਿਆ ਅਫਸਰ (ਸੈ.ਸਿ.) ਸ੍ਰੀ ਰਵਿੰਦਰਪਾਲ ਸ਼ਰਮਾ ਦੀ ਦੇਖ ਰੇਖ ਹੇਠ ਪੋਲੋ ਗਰਾਊਂਡ ਪਟਿਆਲਾ ਵਿਖੇ ਜ਼ੋਨ ਪਟਿਆਲਾ-2 ਦੀਆਂ ਕੁੜੀਆਂ ਦੀਆਂ ਜ਼ੋਨਲ ਖੇਡਾਂ ਦੀ ਸ਼ੁਰੂਆਤ ਡਾ. ਰਜਨੀਸ਼ ਗੁਪਤਾ (ਪ੍ਰਧਾਨ, ਜ਼ੋਨਲਟੂਰਨਾਮੈਂਟਕਮੇਟੀਪਟਿਆਲਾ-2) ਅਤੇਸ੍ਰੀਬਲਵਿੰਦਰਸਿੰਘਜੱਸਲ (ਸਕੱਤਰ, ਜ਼ੋਨਲਟੂਰਨਾਮੈਂਟਕਮੇਟੀਪਟਿਆਲਾ-2) ਦੀਅਗਵਾਈਵਿੱਚਹੋਈ।ਜ਼ੋਨਲਖੇਡਾਂਦੇਪਹਿਲੇਬਾਸਕਿਟਬਾਲ, ਟੇਬਲਟੈਨਿਸ, ਬੈਡਮਿੰਟਨਅਤੇਹੋਰਕਈਖੇਡਾਂਦੇਮੁਕਾਬਲੇਹੋਏ।ਜ਼ੋਨਪਟਿਆਲਾ-2 ਦੇਸਕੂਲਾਂਦੀਆਂਖਿਡਾਰਣਾਨੇਪਹਿਲੇਦਿਨਵੱਡੀਗਿਣਤੀਵਿੱਚਇਹਨਾਂਖੇਡਾਂਵਿੱਚਭਾਗਲਿਆ।ਖਿਡਾਰਣਾਂਵਿੱਚਇਸਟੂਰਨਾਮੈਂਟਪ੍ਰਤੀਬਹੁਤਉਤਸਾਹਪਾਇਆਗਿਆ।ਇਸਮੌਕੇਡਾ. ਰਜਨੀਸ਼ਗੁਪਤਾਨੇਦੱਸਿਆਕਿਜ਼ੋਨਲਖੇਡਾਂਸਬੰਧੀਸਾਰੇਪ੍ਰਬੰਧਕਰਲਏਗਏਹਨ।ਉਨ੍ਹਾਆਖਿਆਕਿਖਿਡਾਰੀਆਂਲਈਪੀਣਵਾਲੇਪਾਣੀ ,ਸਾਫਖੇਡਦੇਮੈਦਾਨਅਤੇਹੋਰਸਹੂਲਤਾਂਦੇਪੁਖਤਾਪ੍ਰਬੰਧਕੀਤੇਗਏਹਨ।ਇਸਮੌਕੇਸ੍ਰੀਮਤੀਮਮਤਾਰਾਣੀ, ਸ੍ਰੀਸਤਵਿੰਦਰਸਿੰਘ, ਸ੍ਰੀਮਨਪ੍ਰੀਤਸਿੰਘ, ਸ੍ਰੀਮਨਦੀਪਕੁਮਾਰ, ਸ੍ਰੀਗੁਰਪ੍ਰੀਤਸਿੰਘ, ਸ੍ਰੀਮਤੀਪਰਦੀਪਕੌਰ, ਸ੍ਰੀਮਤੀਟੀਨੂੰ, ਸ੍ਰੀਅਨਿਲਕੁਮਾਰ, ਸ੍ਰੀਮਤੀਜ਼ਾਹਿਦਾਕੂਰੈਸ਼ੀ, ਸ੍ਰੀਮਤੀਸੁਮਨਕੁਮਾਰੀ, ਸ੍ਰੀਸੰਦੀਪਸਿੰਘ, ਸ੍ਰੀਮਤੀਪਰਮਿੰਦਰਜੀਤਕੌਰ, ਸ੍ਰੀਮਤੀਰਾਜਵਿੰਦਰਕੌਰ, ਸ੍ਰੀਮਤੀਰੁਪਿੰਦਰਕੌਰ, ਸ੍ਰੀਮਤੀਸ੍ਰੀਮਤੀਯਾਦਵਿੰਦਰਕੌਰ, ਸ੍ਰੀਮਤੀਪ੍ਰਭਜੋਤਕੌਰ, ਸ੍ਰੀਸੁਰਿੰਦਰਪਾਲਸਿੰਘ, ਮੌਜੂਦਸਨ।