Government Jobs

10ਵੀਂ ਪਾਸ ਨੌਜਵਾਨਾਂ ਲਈ ਡਾਕ ਵਿਭਾਗ ‘ਚ ਨਿਕਲੀਆਂ ਨੌਕਰੀਆਂ

ਭਾਰਤੀ ਡਾਕ ਵਿਭਾਗ ਨੇ ਸਟਾਫ ਕਾਰ ਡਰਾਈਵਰ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ। ਉਮੀਦਵਾਰ ਇਨ੍ਹਾਂ ਅਸਾਮੀਆਂ ਲਈ 15 ਮਾਰਚ 2022 ਤੱਕ ਅਪਲਾਈ ਕਰ ਸਕਦੇ ਹਨ।
ਸਟਾਫ ਕਾਰ ਡਰਾਈਵਰ ਦੀਆਂ 29 ਖਾਲੀ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਹਨਾਂ ਅਸਾਮੀਆਂ ਲਈ ਰਜਿਸਟਰਡ ਪੋਸਟ ਰਾਹੀਂ ਹੀ ਅਪਲਾਈ ਕਰਨਾ ਹੈ।

ਵਿਦਿਅਕ ਯੋਗਤਾ
ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਲਈ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਉਮੀਦਵਾਰ ਕੋਲ ਡਰਾਈਵਿੰਗ ਲਾਇਸੰਸ ਵੀ ਹੋਣਾ ਚਾਹੀਦਾ ਹੈ।

ਉਮਰ ਸੀਮਾ

ਉਮੀਦਵਾਰ ਦੀ ਉਮਰ 18 ਤੋਂ 27 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਪਰਲੀ ਉਮਰ ਸੀਮਾ ਵਿੱਚ ਓਬੀਸੀ ਉਮੀਦਵਾਰਾਂ ਲਈ 3 ਸਾਲ ਅਤੇ ਐਸਸੀ ਅਤੇ ਐਸਟੀ ਉਮੀਦਵਾਰਾਂ ਲਈ 5 ਸਾਲ ਛੋਟ ਹੈ।

ਉਮੀਦਵਾਰਾਂ ਦੀ ਚੋਣ ਟੈਸਟ ਰਾਹੀਂ ਕੀਤੀ ਜਾਵੇਗੀ।

Spread the love

2 Comments

  1. Cheap Propecia France [url=https://oscialipop.com]Cialis[/url] Njrrlc Emotions in the Body The question of whether theres a body signature for each emotion is sort of the holy grail of psychophysiology research. buy cialis These drugs include cyclosporine and methotrexate Yvchaq https://oscialipop.com – cialis generic cost

Leave a Reply

Your email address will not be published. Required fields are marked *

Back to top button