Bank Holidays in May 2022 : ਜਾਣੋ ਅਗਲੇ ਮਹੀਨੇ ਕੁੱਲ ਕਿੰਨੇ ਦਿਨ ਬੰਦ ਰਹਿਣਗੇ ਬੈਂਕ,

Bank Holidays in May 2022 : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਜਾਰੀ ਕੀਤੇ ਜਾਂਦੇ ਕਲੰਡਰ ਦੇ ਮੁਤਾਬਿਕ ਮਈ ਦਾ ਮਹੀਨਾ ਛੁੱਟੀਆਂ ਨਾਲ ਭਰਿਆ ਹੈ ਇਸ ਦਿਨ ਭਾਰਤ ਦੇ ਵੱਖ ਵੱਖ ਸੂਬਿਆਂ ‘ਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਜਿਸ ਕਾਰਨ ਇਸ ਮਈ ਮਹੀਨੇ ‘ਚ ਕੰਮ-ਕਾਜ ਕਾਫੀ ਪ੍ਰਭਾਵਿਤ ਹੋਣ ਵਾਲਾ ਹੈ।
1 ਮਈ (ਐਤਵਾਰ) : ਮਈ ਦਿਵਸ – ਦੇਸ਼ ਭਰ ਵਿਚ/ ਮਹਾਰਾਸ਼ਟਰ ਦਿਵਸ- ਮਹਾਰਾਸ਼ਟਰ
2 ਮਈ (ਸੋਮਵਾਰ) : ਮਹਾਰਿਸ਼ੀ ਪਰਸ਼ੂਰਾਮ ਜੈਅੰਤੀ – ਕਈ ਸੂਬਿਆਂ ‘ਚ ਬੈਂਕ ਬੰਦ
3 ਮਈ (ਮੰਗਲਵਾਰ) : ਈਦ-ਉਲ-ਫਿਤਰ, ਬਸਵਾ ਜੈਅੰਤੀ (ਕਰਨਾਟਕ)
4 ਮਈ (ਬੁੱਧਵਾਰ) : ਈਦ-ਉਲ-ਫਿਤਰ
9 ਮਈ (ਸੋਮਵਾਰ) : ਗੁਰੂ ਰਬਿੰਦਰਨਾਥ ਜੈਅੰਤੀ – ਪੱਛਮੀ ਬੰਗਾਲ ਤੇ ਤ੍ਰਿਪੁਰਾ ‘ਚ ਬੈਂਕ ਬੰਦ
13 ਮਈ (ਸੋਮਵਾਰ) : ਈਦ-ਉਲ-ਫਿਤਰ- ਕੌਮੀ ਛੁੱਟੀ
14 ਮਈ (ਸ਼ਨਿਚਰਵਾਰ) : ਦੂਸਰਾ ਸ਼ਨਿਚਰਵਾਰ, ਸਾਰੇ ਬੈਂਕਾਂ ‘ਚ ਛੁੱਟੀ
16 ਮਈ (ਸੋਮਵਾਰ) : ਬੁੱਧ ਪੂਰਨਿਮਾ – ਸਿੱਕਮ ਤੇ ਹੋਰਨਾਂ ਸੂਬਿਆਂ ‘ਚ ਛੁੱਟੀ
24 ਮਈ (ਮੰਗਲਵਾਰ) : ਕਾਜ਼ੀ ਨਜਰੂਲ ਇਸਲਾਮ ਦਾ ਜਨਮਦਿਨ – ਸਿੱਕਮ ‘ਚ ਛੁੱਟੀ
28 ਮਈ (ਸ਼ਨਿਚਰਵਾਰ) : ਚੌਥਾ ਸ਼ਨਿਚਰਵਾਰ, ਸਾਰੇ ਬੈਂਕਾਂ ‘ਚ ਛੁੱਟੀ।
ਮਈ 2022 ‘ਚ 5 ਐਤਵਾਰ, ਜਾਣੋ ਕਦੋਂ-ਕਦੋਂ
1 ਮਈ 2022 : ਐਤਵਾਰ
8 ਮਈ 2022 : ਐਤਵਾਰ
15 ਮਈ 2022 : ਐਤਵਾਰ
22 ਮਈ 2022 : ਐਤਵਾਰ
29 ਮਈ 2022 : ਐਤਵਾਰ