Punjab-ChandigarhTop News
ਹਾਥੀ ‘ਤੇ ਚੜ੍ਹਨ ਵੇਲੇ ਸਿਹਤ ਠੀਕ ਸੀ, ਸਰੰਡਰ ਕਰਨ ਵੇਲੇ ਚਿੱਤ ਘਾਉ-ਮਾਉ ਹੁੰਦਾ ਹੈ?

ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਸਿੱਧੂ ਨੇ ਟਵਿਟ ਕੀਤਾ ਸੀ। ਉਹ ਕਾਨੂੰਨ ਦਾ ਹੁਕਮ ਮੰਨਣਗੇ। ਅਕਾਲੀ ਆਗੂ ਪਰ ਹਾਥੀ ਉਤੇ ਚੜ੍ਹਨ ਵੇਲੇ ਤਾਂ ਸਿਹਤ ਠੀਕ ਸੀ ਪਰ ਹੁਣ ਸਰੰਡਰ ਕਰਨ ਵੇਲੇ ਕਿਉਂ ਉਹਨਾਂ ਦੀ ਚਿੱਤ ਘਾਊ-ਮਾਊ ਕਰਨ ਲੱਗ ਪਿਆ ਹੈ।ਸੁਪਰੀਮ ਕੋਰਟ ਤੋਂ ਹਫਤੇ ਦਾ ਸਮਾਂ ਮੰਗਣ ਉਤੇ ਅਕਾਲੀ ਦਲ ਨੇ ਸਿੱਧੂ ਨੇ ਨਿਸ਼ਾਨਾ ਸਾਧਿਆ ਹੈ।
