Punjab-Chandigarh
ਮੁੱਖ ਮੰਤਰੀ ਚੰਨੀ ਨੇ ਮੁਲਾਜਮਾਂ ਦੀਆ ਮੰਗਾ ਨੂੰ ਲੈ ਕੇ 29 ਨਵੰਬਰ ਨੂੰ ਰੱਖੀ ਅਹਿਮ ਮੀਟਿੰਗ
ਮੁਲਾਜਮਾਂ ਵੱਲੋਂ ਕੀਤੀਆਂ ਜਾ ਰਹੀਆਂ ਮੰਗਾਂ ਨੂੰ ਲੈ ਪੰਜਾਬ ਸਰਕਾਰ ਦੇ ਵੱਲੋਂ ਜਥੇਬੰਦੀਆਂ ਦੇ ਨਾਲ 29 ਨਵੰਬਰ ਨੂੰ ਅਹਿਮ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ ਹੈ। ਮੀਟਿੰਗ ਕਿਸਦੇ ਵਿਚਕਾਰ ਹੋਵੇਗੀ ਇਹ ਇਸ ਪੱਤਰ ਵਿਚ ਦੱਸਿਆ ਗਿਆ ਹੈ . ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਸਰਕਾਰ ਮੁਲਾਜ਼ਮਾਂ ਲਈ ਵੱਡੇ ਐਲਾਨ ਕਰ ਸਕਦੀ ਹੈ।
ਜਾਂਦਾ ਜਾਣਕਾਰੀ ਰਹੀ ਮੀਟਿੰਗ ਲਈ ਜਾਰੀ ਕਿੱਤੇ ਗਏ ਪੱਤਰ ਨੂੰ ਹੇਠਾਂ ਪੜੋ